ਚਿਹਰੇ 'ਤੇ ਕਿੰਨ੍ਹੇ ਸਮੇਂ ਲਈ ਲਗਾ ਕੇ ਰੱਖਣਾ ਚਾਹਿਦਾ ਹੈ ਫੇਸ ਵਾਸ਼?

12 Sep 2023

TV9 Punjabi

ਚਿਹਰੇ ਦੀ ਸਫਾਈ ਲਈ ਫੇਸ ਵਾਸ਼ ਦਾ ਇਸਤਮਾਲ ਕੀਤਾ ਜਾਂਦਾ ਹੈ।

ਸਕਿਨ ਕੇਅਰ

Credits: Freepik/Pixels

ਜੇਕਰ ਫੇਸ ਵਾਸ਼ ਦਾ ਸਹੀ ਤਰੀਕੇ ਨਾਲ ਇਸਤਮਾਲ ਨਹੀਂ ਕੀਤਾ ਜਾਂਦਾ ਤਾਂ ਮੇਕਅਪ ਕਰਨ 'ਚ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਫੇਸ ਵਾਸ਼ ਦਾ ਸਹੀ ਤਰੀਕਾ

ਚਿਹਰੇ 'ਤੇ ਫੇਸ ਵਾਸ਼ ਅਪਲਾਈ ਕਰਨ ਤੋਂ ਬਾਅਦ 30 ਸੇਕੇਂਡ ਤੋਂ 2 ਮਿੰਟ ਤੱਕ ਰੱਖੋ।

ਕਿੰਨੇ ਸਮੇਂ ਤੱਕ ਲਗਾਣਾ ਚਾਹੀਦਾ ਹੈ

ਤੁਸੀਂ ਦਿਨ 'ਚ 2 ਬਾਰ ਚਿਹਰੇ 'ਤੇ ਫੇਸ ਵਾਸ਼ ਕਰ ਸਕਦੇ ਹੋ। ਇਸ ਤੋਂ ਜ਼ਿਆਦਾ ਨਾ ਕਰੋ।

ਕਿੰਨੀ ਵਾਰ ਅਪਲਾਈ ਕਰੋ?

ਫੇਸ ਵਾਸ਼ ਕਰਨ ਤੋਂ ਬਾਅਦ ਆਪਣੀ ਸਕਿਨ ਨੂੰ ਸਾਫ਼ ਤੋਲੀਏ ਨਾਲ ਸਾਫ਼ ਕਰੋ।

ਸਾਫ਼ ਤੋਲੀਆ

ਫੇਸ ਵਾਸ਼ ਕਰਨ ਤੋਂ ਬਾਅਦ ਚਿਹਰੇ ਨੂੰ Moisturize ਕਰਨਾ ਨਾ ਭੁਲੋ। ਇਸ ਨਾਲ ਸਕਿਨ ਡ੍ਰਾਈ ਨਹੀਂ ਹੋਵੇਗੀ।

ਕਰੋ Moisturize

Easy Steps ਨਾਲ ਬਣਾਓ  ਮਖਾਨਾ Banana Smoothie