18 Sep 2023
TV9 Punjabi
ਸਕਿਨ ਕੇਅਰ 'ਚ Exfoliation ਜ਼ਰੂਰੀ ਸਟੇਪ ਮੰਨਿਆ ਜ਼ਾਂਦਾ ਹੈ ਪਰ ਇਸਦਾ ਸਹੀ ਤਰੀਕਾ ਪਤਾ ਹੋਣਾ ਜ਼ਰੂਰੀ ਹੈ।
Credits:FreePik/Pixabay
ਚਿੰਨੀ,ਕੌਫੀ ਆਦਿ ਨਾਲ Face Scrub ਕਰਨ ਨਾਲ ਕਾਫੀ ਨੁਕਸਾਨ ਵੀ ਹੋ ਸਕਦਾ ਹੈ।
ਚਿੰਨੀ ਨਾਲ Scrub ਕਰਨ ਨਾਲ ਸਕਿਨ 'ਤੇ ਕਾਫੀ ਨੁਕਸਾਨ ਵੀ ਹੁੰਦਾ ਹੈ।
ਚਿੰਨੀ ਇੱਕ ਡ੍ਰਾਈ ਇੰਗਰੀਡੀਏਂਟ ਹੈ ਜਿਸ ਨਾਲ Scrub ਕਰਨ 'ਤੇ ਪੋਰਸ ਦਾ ਸਾਈਜ ਵੱਧ ਸਕਦਾ ਹੈ।
ਜਿਨ੍ਹਾਂ ਲੋਕਾਂ ਦੀ Sensitive ਹੈ ਉਨ੍ਹਾਂ ਨੂੰ ਚਿੰਨੀ ਨਾਲ Scrub ਨਹੀਂ ਕਰਨਾ ਚਾਹੀਦਾ। ਇਸ ਨਾਲ ਚਿਹਰਾ 'ਤੇ Redness ਹੋ ਸਕਦੀ ਹੈ।
ਡ੍ਰਾਈ ਸਕਿਨ ਵਾਲਿਆਂ ਨੂੰ ਵੀ ਚਿਹਰੇ ਤੇ ਚਿੰਨੀ ਨਾਲ Scrub ਨਹੀਂ ਕਰਨਾ ਚਾਹੀਦਾ। ਇਸ ਨਾਲ ਡ੍ਰਾਈਨੇਸ ਹੋਰ ਵੱਧ ਸਕਦੀ ਹੈ।
ਕਈ ਲੋਕਾਂ ਨੂੰ ਸ਼ੁਗਰ ਫੇਸ Scrub ਸੂਟ ਨਹੀਂ ਕਰਦਾ ਜਿਸ ਨਾਲ ਗੰਭੀਰ ਸਮੱਸਿਆ ਹੋ ਸਕਦੀ ਹੈ।