ਘਰ ਵਿੱਚ ਮੌਜੂਦ ਇਹਨਾਂ ਚੀਜ਼ਾਂ ਦਾ ਕਰੋ ਇਸਤੇਮਾਲ 

21 Oct 2023

TV9 Punjabi

ਨਾਰਿਅਲ ਤੇਲ  ਦਾ ਇਸਤੇਮਾਲ ਕਰੋ। ਇਹ waterproof ਮੇਕਅੱਪ ਨੂੰ ਵੀ ਅਸਾਨੀ ਨਾਲ ਹੱਟਾ ਸਕਦਾ ਹੈ।

ਨਾਰਿਅਲ ਤੇਲ

ਮੇਕਅੱਪ remove ਕਰਨ ਦੇ ਲਈ Olive Oil ਦਾ ਇਸਤੇਮਾਲ ਕਰੋ। 

Olive Oil

Cotton ਨੂੰ ਦੁੱਧ ਵਿੱਚ ਭਿਓ ਲਓ। ਦੁੱਦ ਵਿੱਚ ਲੈਕਟਿਕ ਐਸੀਡ ਹੁੰਦਾ ਹੈ। ਇਹ ਵੀ ਮੇਕਅੱਪ remove ਕਰਨ ਦਾ ਚੰਗਾ ਤਰੀਕਾ ਹੈ।

ਦੁੱਧ ਦਾ ਕਰੋ ਇਸਤੇਮਾਲ

ਖੀਰੇ ਦਾ ਜੂਸ ਵੀ ਮੇਕਅੱਪ remove ਕਰਨ ਦਾ ਕੰਮ ਕਰਦਾ ਹੈ।

ਖੀਰੇ ਦਾ ਜੂਸ

ਮੇਕਅੱਪ remove ਕਰਨ ਲਈ ਤੁਸੀਂ Aloe Vera Gel ਦਾ ਵੀ ਇਸਤੇਮਾਲ ਕਰ ਸਕਦੇ ਹੋ।

Aloe Vera Gel ਦਾ ਇਸਤੇਮਾਲ

ਮੇਕਅੱਪ remove ਕਰਨ ਦੇ ਲਈ ਦਹੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਮਸਾਜ ਕਰਦੇ ਹੋਏ ਸਕਿਨ ਕਲੀਨ ਕਰ ਲਓ।

ਦਹੀ ਕਰੋ use

ਪੈਟ੍ਰੋਲੀਅਮ ਜੇਲੀ ਨਾਲ ਵੀ ਮੇਕਅੱਪ remove ਕਰ ਸਕਦੇ ਹੋ। Eye Makeup ਵੀ ਇਸ ਨਾਲ ਅਸਾਨੀ ਨਾਲ ਹਟਾਇਆ ਜਾ ਸਕਦਾ ਹੈ। 

ਪੈਟ੍ਰੋਲੀਅਮ ਜੇਲੀ

ਭਾਰ ਵੀ ਨਹੀਂ ਵੱਧੇਗਾ ਅਤੇ ਸਵਾਦ ਵੀ ਮਿਲੇਗਾ