9 Sep 2023
TV9 Punjabi
ਸ਼ਹਿਦ, ਕੱਚਾ ਦੁੱਧ ਤੇ ਨਿੰਬੂ ਮਿਲਾ ਕੇ ਸਕਿਨ 'ਤੇ ਲਗਾਓ। ਇਹ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ।
Credits: pixabay/FreePik
Avocado ਦੇ ਮੈਸ਼ 'ਚ ਥੋੜਾ ਕੱਚਾ ਦੁੱਧ ਮਿਲਾ ਕੇ ਸਕਿਨ 'ਤੇ ਲਗਾਓ। 20 ਮਿੰਟ ਬਾਅਦ ਸਾਫ਼ ਕਰ ਲਵੋ।
ਕੱਚੇ ਦੁੱਧ 'ਚ ਥੋੜਾ ਜਿਹਾ ਬੇਸਨ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਗਲੋਇੰਗ ਸਕਿਨ ਮਿਲੇਗੀ।
ਕੱਚੇ ਦੁੱਧ 'ਚ ਥੋੜਾ ਹਲਦੀ ਮਿਲਾ ਕੇ ਗਰਦਨ ਤੇ ਚਿਹਰੇ 'ਤੇ 20 ਮਿੰਟ ਲਈ ਲਗਾਓ।
ਕੇਲੇ ਦੇ ਮੈਸ਼ 'ਚ ਥੋੜਾ ਕੱਚਾ ਦੁੱਧ ਮਿਲਾ ਕੇ ਸਕਿਨ 'ਤੇ ਲਗਾਓ। ਇਹ ਸਕਿਨ ਨੂੰ ਟਾਇਟ ਰੱਖਦੀ ਹੈ।
ਕੱਚਾ ਦੁੱਧ 'ਚ ਮੁਲਤਾਨੀ ਮਿੱਟੀ ਮਿਲਾ ਕੇ ਸਕਿਨ 'ਤੇ ਲਗਾਉਣ ਨਾਲ ਸਕਿਨ ਗਲੋਇੰਗ ਤੇ ਨਿਖਰੀ ਰਹਿੰਦੀ ਹੈ।
ਕੱਚੇ ਦੁੱਧ 'ਚ ਟਮਾਟਰ ਦਾ ਪਲਪ ਮਿਲਾ ਕੇ ਲਗਾਓ। ਇਸ ਨਾਲ ਸਕਿਨ ਹਾਈ-ਡ੍ਰੈਟ ਰਹਿੰਦੀ ਹੈ।