Lipstick ਬਿਗਾੜ ਸਕਦੀ ਹੈ ਬੁਲ੍ਹਾਂ ਦੀ ਖੂਬਸੂਰਤੀ ਨਾ ਕਰੋ ਇਹ ਗਲਤੀਆਂ

18 Sep 2023

TV9 Punjabi

ਰੋਜ਼ਾਨਾ Lipstick ਲਗਾਉਣ ਨਾਲ ਤੁਹਾਡੇ ਬੁੱਲ੍ਹਾਂ ਦੀ ਖੂਬਸੂਰਤੀ 'ਚ ਨੁਕਸਾਨ ਹੋ ਸਕਦਾ ਹੈ।

ਰੋਜ਼ਾਨਾ Lipstick

Credits:FreePik

ਜੇਕਰ Lipstick ਦੀ ਕੁਆਲਟੀ ਸਹੀ ਨਹੀਂ ਹੁੰਦੀ ਤਾਂ ਇਸ ਕਾਰਨ ਬੁੱਲ੍ਹਾਂ 'ਤੇ ਐਲਰਜੀ, ਜਲਨ ਵਰਗੀਆਂ ਪ੍ਰੇਸ਼ਾਨੀ ਹੋ ਸਕਦੀ ਹੈ।

Lipstick ਦੀ ਕੁਆਲਟੀ

ਰੋਜ਼ਾਨਾ ਘੰਟਿਆਂ ਤੱਕ Lipstick ਲਗਾਏ ਰੱਖਣ ਨਾਲ ਤੁਹਾਡੇ ਬੁਲ੍ਹਾਂ ਦੇ ਨੈਚੂਰਲ ਕਲਰ ਤੇ ਕਾਫੀ ਮਾੜਾ ਅਸਰ ਪੈਂਦਾ ਹੈ।

ਨੈਚੂਰਲ ਕਲਰ ਹੁੰਦਾ ਹੈ ਖ਼ਤਮ

ਹੱਦ ਤੋਂ ਜ਼ਿਆਦਾ Lipstick use ਕਰਨ ਨਾਲ ਬੁੱਲ੍ਹਾਂ 'ਤੇ ਪਿਗਮੇਂਟੇਸ਼ਨ ਦੀ ਸਮੱਸਿਆ ਹੋ ਸਕਦੀ ਹੈ।

ਪਿਗਮੇਂਟੇਸ਼ਨ

ਬੁੱਲ੍ਹਾਂ 'ਤੇ ਜ਼ਿਆਦਾ Lipstick use ਕਰਨ ਨਾਲ ਡ੍ਰਾਈਨੇਸ ਦੀ ਸਮੱਸਿਆ ਹੋ ਸਕਦੀ ਹੈ। 

ਡ੍ਰਾਈਨੇਸ ਦੀ ਸਮੱਸਿਆ

Lipstick ਲਗਾਉਣ ਨਾਲ ਸਿਰਫ਼ ਤੁਹਾਡੀ ਸਕਿਨ ਹੀ ਨਹੀਂ ਬਲਕਿ ਸਿਹਤ ਨੂੰ ਵੀ ਕਈ ਨੁਕਸਾਨ ਹੋ ਸਕਦੇ ਹਨ।

ਸਿਹਤ ਨੂੰ ਵੀ ਨੁਕਸਾਨ

Lipstick ਖਰੀਦਣ ਸਮੇਂ Ingredients ਬਾਰੇ ਪੜ੍ਹ ਲਓ। ਰਾਤ ਨੂੰ Lipstick ਸਾਫ਼ ਕਰਨ ਤੋਂ ਬਾਅਦ ਹੀ ਸੌਣਾ ਚਾਹੀਦਾ ਹੈ।

ਇਹਨਾਂ ਗੱਲਾਂ ਦਾ ਰੱਖੋ ਧਿਆਨ

ਜੇਕਰ ਸੌਣ ਤੋਂ ਪਹਿਲਾਂ ਕਰਦੇ ਹੋ ਇਹ ਗੱਲਾਂ ਤਾਂ ਝੜਣਗੇ ਵਾਲ