ਘਰੇ ਤਿਆਰ ਕਰੋ Lip Balm ਆਸਾਨ ਹੈ ਤਰੀਕਾ 

16 Oct 2023

TV9 Punjabi

ਗੁਲਾਬ ਦੀਆਂ ਪੱਤੀਆਂ ਨੂੰ ਪਹਿਲਾਂ ਸਾਫ਼ ਕਰ ਲਓ

ਗੁਲਾਬ ਦੀਆਂ ਪੱਤੀਆਂ 

Pic Credit: Instagram

ਸਾਫ਼ ਕਰਨ ਤੋਂ ਬਾਅਦ ਇਹਨਾਂ ਨੂੰ ਸੁੱਕਣ ਲਈ ਰੱਖੋ

ਸੁੱਕਣ ਲਈ ਰੱਖੋ

ਕੁੰਡੀ ਸੋਟੇ ਵਿੱਚ ਇਨ੍ਹਾਂ ਨੂੰ ਪਾਓ ਤੇ ਨਾਰਿਅਲ ਦਾ ਤੇਲ ਇਸ 'ਤੇ ਪਾਓ

ਨਾਰੀਅਲ ਦਾ ਤੇਲ

 ਚੰਗੀ ਤਰ੍ਹਾਂ ਕੁੱਟ ਲਓ

ਕੁੱਟ ਲਓ

ਇੱਕ ਕਟੋਰੀ ਵਿੱਚ ਕੱਢ ਕੇ ਨਾਰਿਅਲ ਦਾ ਤੇਲ, Vaseline ਜ਼ਾਂ Sheabutter ਮਿਲਾਓ

Sheabutter ਮਿਲਾਓ

ਹੁਣ ਇਸ ਨੂੰ ਉਬਾਲ ਲਾਓ

ਉਬਾਲ ਲਓ

ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਇਸ ਨੂੰ ਛਾਣ ਲਾਓ

ਛਾਣ ਲਓ

ਹੁਣ ਇਸ ਵਿੱਚ 1 vitamin E ਦੀ pill ਮਿਲਾਓ

pill ਮਿਲਾਓ

ਸਭ ਮਿਲਾਣ ਤੋਂ ਬਾਅਦ ਇਸ ਨੂੰ ਡੱਬੀ 'ਚ ਪਾ ਕੇ 30 ਮਿੰਟਾਂ ਲਈ ਫਰਿੱਜ 'ਚ ਰੱਖੋ

 ਫਰਿੱਜ 'ਚ ਰੱਖੋ

ਹੁਣ ਇਸ ਨੂੰ ਇੱਕ ਵਾਰ ਫਿਰ ਫਰਿੱਜ 'ਚ ਰੱਖੋ 30 ਮਿੰਟਾਂ ਲਈ

ਦੁਬਾਰਾ ਫਰਿੱਜ 'ਚ ਰੱਖੋ

ਤੁਹਾਡੀ Rose Petals Lip Balm ਬਣਕੇ ਤਿਆਰ ਹੈ।

Lip Balm ਤਿਆਰ

Tanning Remove ਕਰਨ ਲਈ ਘਰੇ ਹੀ ਤਿਆਰ ਕਰੋ Detan Soap