13 Sep 2023
TV9 Punjabi
ਗ੍ਰੀਨ ਟੀ ਤੁਹਾਡੀ ਸਹਿਤ ਹੀ ਨਹੀਂ ਬਲਕਿ ਸਕਿਨ ਲਈ ਵੀ ਕਾਫੀ ਫਾਇਮੰਦ ਹੈ। ਤੁਸੀਂ ਇਸਦਾ ਪੇਸ ਫੈਕ ਵਾਂਗ ਇਸਤੇਮਾਲ ਕਰ ਸਕਦੇ ਹੋ।
ਬਲੈਕਹੈੱਡਸ ਅਤੇ ਵ੍ਹਾਈਟਹੈੱਡਸ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਖਰਾਬ ਕਰਦੇ ਹਨ |ਗ੍ਰੀਨ ਟੀ ਦੀ ਵਰਤੋਂ ਬਲੈਕਹੈੱਡਸ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੀ ਹੈ |
ਚਿਹਰੇ ਦੇ ਪੋਰਸ ਨੂੰ ਕਲੀਨ ਕਰਨ ਲਈ ਗ੍ਰੀਨ ਟੀ ਦਾ ਇਸਤੇਮਾਲ ਕਰੋ। ਇਹ ਪੋਰਸ ਨੂੰ ਸਾਫ਼ ਕਰਦਾ ਹੈ।
ਇਹ ਚਹਿਰੇ ਲਈ ਐਕਸਫਲੋਇਏਟਿੰਗ ਦੀ ਕੰਮ ਕਰਦਾ ਹੈ।
ਚਿਹਰੇ ਦੇ ਲਈ ਗ੍ਰੀਨ ਟੀ ਦਾ ਇਸਤੇਮਾਲ ਸਕਿਨ ਦੇ ਐਕਸਟ੍ਰਾ Oil ਨੂੰ ਕੰਟ੍ਰੋਲ ਕਰਦਾ ਹੈ। ਇਹ ਸਕਿਨ ਤੇ ਜਮਾ ਗੰਦਗੀ ਨੂੰ ਦੂਰ ਕਰਦਾ ਹੈ।
ਕਈ ਵਾਰ ਚਿਹਰੇ 'ਤੇ Puffyness ਆ ਜਾਂਦੀ ਹੈ। ਇਸ 'ਚ ਗ੍ਰੀਨ ਟੀ ਦਾ ਇਸਤੇਮਾਲ ਕਰਨਾ ਕਾਫੀ ਫਾਇਦੇਮੰਦ ਹੈ।
ਗ੍ਰੀਨ ਟੀ 'ਚ ਐਂਟੀਆਕਸੀਡੇਂਟ ਤੇ ਇੰਫਲੇਮੇਟਰੀ ਗੁਣ ਹੁੰਦੇ ਹਨ। ਗ੍ਰੀਨ ਟੀ ਦਾ ਪੈਕ ਤੁਹਾਨੂੰ ਮੁਹਾਸੇ ਦੀ ਸਮੱਸਿਆ ਤੋਂ ਬਚਾਉਂਦਾ ਹੈ।