ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰ ਵਾਲਾਂ ਨੂੰ Shiny ਅਤੇ ਮਜ਼ਬੂਤ ਬਣਾਓ 

19 Sep 2023

TV9 Punjabi

ਮਜਬੂਤੀ ਦੇ ਨਾਲ ਜੇਕਰ ਵਾਲਾਂ ਨੂੰ ਸ਼ਾਇਨ Shine ਵੀ ਹੋਵੇ ਤਾਂ ਖੂਬਸੂਰਤੀ 'ਚ ਚਾਰ ਚੰਨ ਲੱਗ ਜਾਂਦੇ ਹਨ। 

ਖੂਬਸੂਰਤ ਵਾਲ

Credits: FreePik / Pixabay

ਜੇਕਰ ਤੁਸੀਂ ਘਰੇਲੂ ਚੀਜ਼ਾਂ ਇਸਤੇਮਾਲ ਕਰੋ ਤਾਂ ਤੁਹਾਡੇ ਵਾਲ ਨੈਚੂਰਲੀ ਮਜਬੂਤ ਅਤੇ Shiny ਹੋ ਜਾਣਗੇ।

ਵਾਲਾਂ ਲਈ ਘਰੇਲੂ ਚੀਜ਼ਾਂ

ਮੇਥੀ ਦੇ ਬੀਜ ਵਾਲਾਂ ਲਈ ਕਾਫੀ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਇਸਦਾ ਪੇਸਟ ਬਣਾਕੇ ਵਾਲਾਂ 'ਤੇ ਲਗਾਓ। 

ਮੇਥੀ ਦਾਨਾ

ਵਾਲਾਂ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਕੜੀ ਪੱਤਾ। ਤੇਲ 'ਚ ਕੜੀ ਪੱਤਾ ਮਿਲੇ ਕੇ ਵਾਲਾਂ 'ਚ ਲਗਾਓ।

ਕੜੀ ਪੱਤਾ

ਦਹੀ Natural ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ। 20-25 ਮਿੰਟਾਂ ਲਈ ਵਾਲਾਂ 'ਚ ਦਹੀ ਲਗਾਓ ਫਿਰ ਚੰਗੀ ਤਰ੍ਹਾਂ ਧੋ ਲਓ।

ਦਹੀ ਹੈ ਕੰਡੀਸ਼ਨਰ

ਪਿਆਜ ਦੇ ਰਸ ਨੂੰ  ਵਾਲਾਂ ਨੂੰ ਧੋਣ ਤੋਂ ਅੱਧਾ ਘੰਟਾ ਪਹਿਲਾਂ ਲਗਾਓ। ਇਹ ਵਾਲਾਂ ਨੂੰ ਲੰਬੇ ਤੇ ਮਜਬੂਤ ਕਰਨ 'ਚ ਮਦਦ ਕਰੇਗਾ।

ਪਿਆਜ ਦਾ ਰਸ

ਲੰਬੇ, ਸ਼ਾਇਨੀ ਤੇ ਮਜ਼ਬੂਤ ਵਾਲਾਂ ਦੇ ਲਈ ਸਭ ਤੋਂ ਜ਼ਰੂਰੀ ਹੈ ਅੰਦਰੋ ਪੋਸ਼ਣ ਮਿਲਣਾ। 

ਵਾਲਾਂ ਨੂੰ ਦਵੋ ਅੰਦਰੋ ਪੋਸ਼ਣ

ਜੇਕਰ ਸੌਣ ਤੋਂ ਪਹਿਲਾਂ ਕਰਦੇ ਹੋ ਇਹ ਗੱਲਾਂ ਤਾਂ ਝੜਣਗੇ ਵਾਲ