ਵਾਲਾਂ ਦੀ ਗ੍ਰੋਥ ਅਤੇ ਮਜ਼ਬੂਤੀ ਲਈ ਅਪਣਾਓ ਇਹ ਘਰੇਲੂ ਨੁਸਖਾ
20 Oct 2023
TV9 Punjabi
ਇੱਕ ਭਾਂਡੇ ਵਿੱਚ Filter ਪਾਣੀ ਉਬਾਲੋ
ਪਾਣੀ ਉਬਾਲੋ
Pic Credit: Instagram
ਪਾਣੀ ਨੂੰ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਉਸ ਵਿੱਚ Rose Mary ਦੇ 2-3 ਪੱਤੇ ਪਾਓ
Rose Mary ਦੇ ਪੱਤੇ
Rose Mary ਦੇ 2-3 ਪੱਤੇ ਪਾਉਣ ਤੋਂ ਬਾਅਦ 1 ਇੰਚ ਲੰਬਾ ਅਦਰਕ ਦਾ ਟੁਕੜਾ ਪਾਓ
ਅਦਰਕ ਪਾਓ
ਹੁਣ ਇਸ ਨੂੰ 10 ਮਿੰਟਾਂ ਤੱਕ ਚੰਗੀ ਤਰ੍ਹਾਂ ਪਕਾਓ
ਚੰਗੀ ਤਰ੍ਹਾਂ ਪਕਾਓ
ਪਕਾਉਣ ਤੋਂ ਬਾਅਦ ਇਸ ਪਾਣੀ ਨੂੰ 15 ਮਿੰਟਾਂ ਲਈ ਢੱਕ ਕੇ ਰੱਖੋ
ਢੱਕ ਕੇ ਰੱਖੋ
Toner ਦੇ ਠੰਡੇ ਹੋਣ ਤੋਂ ਬਾਅਦ Spray ਬੋਤਲ 'ਚ ਪਾਓ ਅਤੇ ਸਟੋਰ ਕਰ ਲਵੋ
ਬੋਤਲ ਵਿੱਚ ਪਾਓ
Toner ਤਿਆਰ ਹੋ ਗਿਆ ਹੈ । ਲੰਬੇ ਅਤੇ ਸ਼ਾਇਨੀ ਵਾਲ ਪਾਉਣ ਲਈ ਇਸ ਨੂੰ ਕਰੋ ਇਸਤੇਮਾਲ
Toner Ready
ਇਸ ਲਿੰਕ 'ਤੇ ਕਲਿੱਕ ਕਰੋ
ਕੀ ਤੁਹਾਨੂੰ ਵੀ ਬਾਰ-ਬਾਰ ਹੋ ਰਿਹਾ ਹੈ ਬੁਖਾਰ?
Learn more