12 Sep 2023
TV9 Punjabi
ਖੂਬਸੂਰਤ Nails ਜ਼ਿਆਦਾਤਰ ਕੁੜੀਆਂ ਨੂੰ ਪਸੰਦ ਹੁੰਦੇ ਹਨ। ਨਿੰਬੂ ਦੇ ਕੁੱਝ ਨੁਸਖੇ Nails ਲਈ ਹੈ ਕਾਫੀ ਫਾਇਦੇਮੰਦ।
Credits: Freepik/Pixels
ਨਿੰਬੂ ਦੇ ਰਸ ਤੇ ਅੰਡੇ ਦਾ ਸਫੇਦ ਹਿੱਸਾ ਮਿਲਾ ਕੇ ਪ੍ਰੋਟੀਨ ਮਾਸਕ ਬਣਾਓ, ਇਸ ਨਾਲ Nails ਮਜ਼ਬੂਤ ਹੁੰਦੇ ਹਨ।
ਨਿੰਬੂ ਦੇ ਰਸ ਦੇ ਨਾਲ Olive Oil ਮਿਲਾ ਕੇ Gentle ਮਸਾਜ ਕਰੋ। ਇਸ ਨਾਲ ਤੁਹਾਡੇ Nails ਨੂੰ ਹਾਈਡ੍ਰੇਸ਼ਨ ਮਿਲਦੀ ਹੈ।
ਨਿੰਬੂ ਦੇ ਰਸ ਨਾਲ ਕਿਊਟਿਕਲਸ 'ਤੇ ਮਸਾਜ ਕਰੋ। ਇਸ ਨਾਲ ਕਿਊਟਿਕਲਸ ਹੈਲਦੀ ਰਹਿੰਦੇ ਨੇ ਤੇ Nails ਦੀ ਗ੍ਰੋਥ ਚੰਗੀ ਹੁੰਦੀ ਹੈ।
Nails ਨੂੰ ਕੁੱਝ ਦੇਰ ਤੱਕ ਨਿੰਬੂ ਦੇ ਰਸ 'ਚ ਰੱਖੋ। ਇਸ ਨਾਲ Nails White ਹੁੰਦੇ ਹਨ।
Nails ਨੂੰ ਚਮਕਦਾਰ ਬਣਾਉਣ ਲਈ ਨਿੰਬੂ ਤੇ ਚੀਨੀ ਦਾ ਸ੍ਰਕਬ ਬਣਾ ਕੇ ਸਮਾਜ ਕਰੋ।
ਹੈਲਦੀ Nails ਲਈ ਜ਼ਰੂਰੀ ਹੈ ਕਿ ਤੁਸੀਂ ਪੋਸ਼ਕ ਤੱਤਾਂ ਨਾਲ ਭਰਪੂਰ ਡਾਈਟ ਲਓ 'ਤੇ ਜ਼ਰੂਰਤ ਮੁਤਾਬਕ ਪਾਣੀ ਪਿਓ।