6 Sep 2023
TV9 Punjabi
ਅੱਜ ਅਸੀਂ ਦੱਸਾਂਗੇ ਕਿਵੇਂ ਬਿਨ੍ਹਾਂ ਪੈਸੇ ਖਰਚੇ ਕਿਵੇਂ ਮਿਲੇਗਾ ਨੈਚੂਰਲ ਗਲੋ
ਗਲੋ ਲਈ ਚੰਗਾ ਲਾਈਫਸਟਾਈਲ ਹੈ ਬੇਹੱਦ ਜ਼ਰੂਰੀ। ਸਵੇਰੇ ਪਿਓ ਨਿੰਬੂ ਪਾਣੀ।
ਜੇਕਰ ਨੈਚੂਰਲ ਗਲੋਇੰਗ ਸਕਿਨ ਚਾਹੀਦੀ ਹੈ ਤਾਂ ਬਾਡੀ ਦੀ ਜ਼ਰੂਰਤ ਮੁਤਾਬਕ ਪਾਣੀ ਪਿਓ।
ਗਲੋਇੰਗ ਸਕਿਨ ਦੇ ਲਈ ਰੋਜ਼ਾਨਾ ਕਰੋ ਯੋਗਾ। ਇਹ ਸਕਿਨ ਨੂੰ ਗਲੋਇੰਗ ਬਣਾਈ ਰੱਖਦਾ ਹੈ।
ਅੱਖਾਂ ਥੱਲੇ ਆਈ ਪੱਫੀਨੇਸ ਨੂੰ ਦੂਰ ਕਰਨ ਲਈ ਫਿਸ਼ ਪੋਜ਼, ਬੈਲੂਨ ਪੋਜ਼ ਵਰਗੀਆਂ Exercise ਕਰੋ।
ਹੇਲਦੀ ਬਾਡੀ ਤੇ ਸਕਿਨ ਲਈ ਜ਼ਰੂਰੀ ਹੈ ਕਿ ਤੁਸੀਂ ਜੰਕ ਫੂਡ ਤੋਂ ਦੂਰੀ ਬਣਾਈ ਰੱਖੋ।