BCCI ਛੱਡ ICC ਦੀ ਕਮਾਨ ਸਾਂਭਣਗੇ ਜੈ ਸ਼ਾਹ, ਜਾਣੋ ਕਿੰਨੀ ਹੋ ਸਕਦੀ ਹੈ ਤਨਖ਼ਾਹ?

22-08- 2024

TV9 Punjabi

Author: Ramandeep Singh

ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਹਨ।

ਕੌਣ ਹਨ ਜੈ ਸ਼ਾਹ?

ਬੀਸੀਸੀਆਈ ਨੇ 2019 ਵਿੱਚ ਜੈ ਸ਼ਾਹ ਨੂੰ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਸੀ। ਹੁਣ ਉਹ ਆਈਸੀਸੀ ਦਾ ਕੰਮ ਵੀ ਸੰਭਾਲਣਗੇ, ਤਾਂ ਆਓ ਜਾਣਦੇ ਹਾਂ ਕਿ ਉਨ੍ਹਾਂ ਨੂੰ ਇਸ ਲਈ ਕਿੰਨੀ ਤਨਖਾਹ ਮਿਲੇਗੀ।

ਬੀਸੀਸੀਆਈ ਦੇ ਸਕੱਤਰ ਕਦੋਂ ਬਣੇ?

ਜੈ ਸ਼ਾਹ ਆਈਸੀਸੀ ਦੇ ਚੇਅਰਮੈਨ ਬਣਦੇ ਹਨ ਤਾਂ ਉਹ ਸਭ ਤੋਂ ਨੌਜਵਾਨ ਚੇਅਰਮੈਨ ਹੋਣਗੇ।

ਸਭ ਤੋਂ ਨੌਜਵਾਨ ਚੇਅਰਮੈਨ

ਬੀਸੀਸੀਆਈ ਸਕੱਤਰ ਜੈਸ਼ਾਹ ਦੀ ਜਾਇਦਾਦ 100 ਕਰੋੜ ਰੁਪਏ ਤੋਂ ਵੱਧ ਹੈ।

ਕਰੋੜਾਂ ਦੇ ਮਾਲਕ

ਜੇਕਰ ਆਈਸੀਸੀ 'ਚ ਉਨ੍ਹਾਂ ਦੀ ਤਨਖਾਹ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ 2,460000 ਰੁਪਏ ਸਾਲਾਨਾ ਮਿਲ ਸਕਦੇ ਹਨ।

 ਕਿੰਨਾ ਮਿਲੇਗਾ?

ਗੇਂਦਬਾਜ਼ ਵਜੋਂ ਕੀਤਾ ਡੈਬਿਊ, ਪਰ ਬੱਲੇ ਨਾਲ ਮਚਾ ਦਿੱਤੀ ਹਲਚਲ