ਓਵੈਸੀ ਜਿੰਨਾ ਜ਼ਿਆਦਾ ਬੋਲਦਾ, ਮੋਦੀ ਜੀ ਨੂੰ ਓਨਾ ਹੀ ਫਾਇਦਾ ਹੁੰਦਾ:ਬਾਬਾ ਰਾਮਦੇਵ

27 Feb 2024

TV9Punjabi

ਯੋਗ ਗੁਰੂ ਬਾਬਾ ਰਾਮਦੇਵ ਨੇ WITT ਵਿੱਚ ਏਆਈਐਮਆਈਐਮ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। 

ਬਾਬਾ ਰਾਮਦੇਵ

ਉਨ੍ਹਾਂ ਨੇ ਤੰਜ ਕੱਸਦੇ ਹੋਏ ਕਿਹਾ ਕਿ ਓਵੈਸੀ ਜਿੰਨਾ ਜ਼ਿਆਦਾ ਗਲਤ ਬੋਲਦਾ ਹੈ, ਓਨਾ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਫਾਇਦਾ ਹੁੰਦਾ ਹੈ।

ਓਵੈਸੀ

ਰਾਜਨੀਤੀ ਵਿੱਚ ਉਨ੍ਹਾਂ (ਓਵੈਸੀ) ਨੂੰ ਭਾਜਪਾ ਦੀ ਬੀ ਟੀਮ ਕਿਹਾ ਜਾਂਦਾ ਹੈ, ਮੈਂ ਇਹ ਨਹੀਂ ਕਹਿ ਰਿਹਾ ਉਹ ਜਿੰਨਾ ਜ਼ਿਆਦਾ ਗਲਤ ਬੋਲਦਾ ਹੈ, ਓਨਾ ਹੀ PM ਮੋਦੀ ਜੀ ਨੂੰ ਫਾਇਦਾ ਹੁੰਦਾ ਹੈ।

PM ਮੋਦੀ

ਦਰਅਸਲ ‘ਇੱਕ ਦੇਸ਼, ਇੱਕ ਕਾਨੂੰਨ’ ਦੇ ਸਵਾਲ ‘ਤੇ ਸਵਾਮੀ ਰਾਮਦੇਵ ਨੇ ਕਿਹਾ, ‘ਇੱਕ ਦੇਸ਼ ‘ਚ ਇੱਕ ਕਾਨੂੰਨ ਹੋਣਾ ਚਾਹੀਦਾ ਹੈ। ਇਹ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਹੈ। 

UCC

ਸੱਤਾ ਸੰਮੇਲਨ ਦੌਰਾਨ ਸਵਾਮੀ ਰਾਮਦੇਵ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਬਕਵਾਸ ਕਰਦੀ ਰਹੀ ਤਾਂ ਮੋਦੀ ਜੀ ਨੂੰ 400 ਸੀਟਾਂ ਜ਼ਰੂਰ ਮਿਲਣਗੀਆਂ।

ਸੱਤਾ ਸੰਮੇਲਨ

ਸੀਐਮ ਨਿਤੀਸ਼ ਕੁਮਾਰ ‘ਤੇ ਰਾਮਦੇਵ ਨੇ ਕਿਹਾ ਕਿ ਮੈਂ ਲਾਲੂ ਜੀ, ਤੇਜਸਵੀ ਅਤੇ ਨਿਤੀਸ਼ ਕੁਮਾਰ ਨੂੰ ਯੋਗਾ ਸਿਖਾਇਆ। ਸਾਰਿਆਂ ਨੂੰ ਯੋਗਾ ਕਰਨਾ ਚਾਹੀਦਾ ਹੈ।

ਯੋਗਾ

ਜਦੋਂ ਆਯੁਸ਼ਮਾਨ ਖੁਰਾਨਾ ਨੇ ਠੁਕਰਾ ਦਿੱਤਾ ਸੀ 6 ਫਿਲਮਾਂ ਦਾ ਆਫਰ