ਜਦੋਂ ਆਯੁਸ਼ਮਾਨ ਖੁਰਾਨਾ ਨੇ ਠੁਕਰਾ ਦਿੱਤਾ ਸੀ 6 ਫਿਲਮਾਂ ਦਾ ਆਫਰ

26 Feb 2024

TV9Punjabi

ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ TV9 ਦੇ ਸੰਮੇਲਨ What India Thinks Today (WITT) ਵਿੱਚ ਹਿੱਸਾ ਲਿਆ।

WITT 'ਚ ਆਯੁਸ਼ਮਾਨ 

ਇਸ ਦੌਰਾਨ ਉਨ੍ਹਾਂ ਨੇ ਆਪਣੇ ਫਿਲਮੀ ਸਫਰ, ਹਾਲੀਵੁੱਡ ਅਤੇ ਹੋਰ ਕਈ ਗੱਲਾਂ ਬਾਰੇ ਗੱਲਬਾਤ ਕੀਤੀ।

ਫਿਲਮੀ ਸਫਰ

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਫਰ ਕਾਫੀ ਸ਼ਾਨਦਾਰ ਰਿਹਾ ਹੈ। ਆਪਣੀ ਪਹਿਲੀ ਫਿਲਮ ਵਿੱਕੀ ਡੋਨਰ ਤੋਂ ਪਹਿਲਾਂ ਉਸ ਨੇ 6 ਫਿਲਮਾਂ ਦੇ ਆਫਰ ਠੁਕਰਾ ਦਿੱਤੇ ਸਨ।

6 ਫਿਲਮਾਂ ਨੂੰ ਕੀਤੀ ਨਾਂਹ

ਉਨ੍ਹਾਂ ਨੇ ਕਿਹਾ ਕਿ ਮੈਂ ਸਖ਼ਤ ਮਿਹਨਤ ਕੀਤੀ... ਹਰ ਕੋਈ ਕਰਦਾ ਹੈ, ਪਰ ਕਿਸਮਤ ਮੇਰੇ 'ਤੇ ਮਿਹਰਬਾਨ ਸੀ। ਮੇਰੇ ਕਰੀਅਰ ਦਾ ਸਫਰ ਇਸ ਦਾ ਸਬੂਤ ਹੈ।

ਕਰੀਅਰ ਦਾ ਸਫਰ

ਇਸ ਸੈਸ਼ਨ ਦੌਰਾਨ ਹਾਲੀਵੁੱਡ 'ਤੇ ਬੋਲਦੇ ਹੋਏ, ਉਨ੍ਹਾਂ ਨੇ ਇਹ ਵੀ ਕਿਹਾ, "ਸਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈ ... ਉਹ ਸਾਡੇ ਕੋਲ ਆ ਰਹੇ ਹਨ."

ਹਾਲੀਵੁੱਡ

ਆਯੁਸ਼ਮਾਨ ਨੇ ਇਹ ਵੀ ਦੱਸਿਆ ਕਿ ਸਾਲ 'ਚ ਤਿੰਨ ਫਿਲਮਾਂ ਕਰਨ ਕਾਰਨ ਉਹ ਗਾਇਕੀ 'ਤੇ ਧਿਆਨ ਨਹੀਂ ਦੇ ਪਾ ਰਹੇ ਹਨ।

ਗਾਇਕੀ

ਉਨ੍ਹਾਂ ਕਿਹਾ ਕਿ ਉਹ ਇਸ ਸਾਲ ਸੰਗੀਤ 'ਤੇ ਹੋਰ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸੰਗੀਤ 

ਕੀ AI ਨੌਕਰੀਆਂ ਨੂੰ ਖਤਮ ਕਰ ਦੇਵੇਗਾ? ਵੈਟਰਨਜ਼ ਨੇ WITT ਵਿੱਚ ਦੱਸਿਆ ਸੱਚ