ਪਾਕਿਸਤਾਨ ਤੋਂ ਆਈ ਹੈ ਇਹ ਖ਼ਾਸ ਚੀਜ਼, ਪ੍ਰਾਣ ਪ੍ਰਤਿਸ਼ਠਾ ਵਿੱਚ ਹੋਵੇਗੀ ਇਤੇਮਾਲ

18 Jan 2024

TV9Punjabi

ਅਯੁੱਧਿਆ 'ਚ 22 ਜਨਵਰੀ ਨੂੰ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਹੋਣਾ ਹੈ। ਜਿਸ ਲਈ ਪ੍ਰਸ਼ਾਦ ਬਣਾਏ ਜਾਣੇ ਸ਼ੁਰੂ ਹੋ ਗਏ ਹਨ।

ਅਯੁੱਧਿਆ

ਰਾਮ ਮੰਦਰ 'ਚ ਪੂਜਾ ਲਈ ਕਈ ਸਮੱਗਰੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੀ ਹੈ। ਪਾਕਿਸਤਾਨ ਤੋਂ ਇਕ ਖਾਸ ਚੀਜ਼ ਵੀ ਆਈ ਹੈ ਜਿਸ ਦੀ ਵਰਤੋਂ ਪੂਜਾ 'ਚ ਕੀਤੀ ਜਾਵੇਗੀ।

ਸਮੱਗਰੀ 

ਪਾਕਿਸਤਾਨ ਤੋਂ ਸੈਂਧਾ ਨਮਕ ਆ ਰਿਹਾ ਹੈ। ਇਸਦਾ ਇਸਤੇਮਾਲ ਭਗਵਾਨ ਦੇ ਭੋਗ ਵਿੱਚ ਕੀਤਾ ਜਾਵੇਗਾ। ਸੈਂਧਾ ਨਮਕ ਦੁਨੀਆ ਦੇ ਸਿਰਫ ਇੱਕ ਹੀ ਦੇਸ਼ ਵਿੱਚ ਪਾਇਆ ਜਾਂਦਾ ਹੈ ਅਤੇ ਉਹ ਹੈ ਪਾਕਿਸਤਾਨ।

ਸੈਂਧਾ ਨਮਕ

ਹਿੰਦੂ ਭਾਈਚਾਰੇ ਦੇ ਲੋਕ ਵਰਤ ਦੇ ਦੌਰਾਨ ਸਿਰਫ ਸੈਂਧਾ ਨਮਕ ਦੀ ਹੀ ਵਰਤੋਂ ਕਰਦੇ ਹਨ। ਇਸ ਨੂੰ ਰੌਕ ਸਾਲਟ, ਹਿਮਾਲੀਅਨ ਪਿੰਕ ਸਾਲਟ ਜਾਂ ਲਾਹੌਰੀ ਲੂਣ ਵੀ ਕਿਹਾ ਜਾਂਦਾ ਹੈ।

ਲਾਹੌਰੀ ਲੂਣ

ਇਸ ਤੋਂ ਇਲਾਵਾ ਪ੍ਰਾਣ ਪ੍ਰਤਿਸ਼ਠਾ ਲਈ ਬਨਾਰਸ ਤੋਂ ਪਾਨ, ਚੰਡੀਗੜ੍ਹ ਤੋਂ ਸ਼ੁੱਧ ਦੇਸੀ ਘਿਓ, ਨੇਪਾਲ ਦੇ ਜਨਕਪੁਰ ਤੋਂ ਮਿੱਟੀ ਸਮੇਤ ਕਈ ਦੇਸ਼ਾਂ ਤੋਂ ਵਿਸ਼ੇਸ਼ ਚੀਜ਼ਾਂ ਆਈਆਂ ਹਨ।

ਆਈ ਹੈ ਖ਼ਾਸ ਚੀਜ਼

ਹੁਣ ਚਾਹ ਪੀ ਕੇ ਵੀ ਘੱਟ ਕਰ ਸਕਦੇ ਹੋ ਭਾਰ,ਜਾਣੋ ਕਿਵੇਂ?