ਮੁਸਲਿਮ ਵਿਅਕਤੀ ਨੇ 2500 ਸਿੱਕਿਆਂ 'ਤੇ ਬਣਾਈ ਰਾਮ ਮੰਦਰ ਦੀ ਫੋਟੋ,ਕਿਸ ਨੂੰ ਦਵੇਗਾ ਇਹ ਗਿਫਟ?

18 Jan 2024

TV9Punjabi

ਅਯੁੱਧਿਆ ਦੇ ਰਾਮ ਮੰਦਰ ਵਿੱਚ ਰਾਮਲਲਾ ਦੇ ਬਿਰਾਜਮਾਨ ਹੋਣ ਵਿੱਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਹੈ। ਰਾਮਲਲਾ ਦੀ ਪ੍ਰਾਣ ਪਤਿਸ਼ਠਾ ਨੂੰ ਲੈ ਕੇ ਹਿੰਦੂਆਂ 'ਚ ਭਾਰੀ ਉਤਸ਼ਾਹ ਹੈ।

1 ਹਫ਼ਤੇ ਤੋਂ ਹੀ ਘੱਟ ਸਮਾਂ 

ਇਸ ਖੁਸ਼ੀ ਵਿੱਚ ਕੁਝ ਮੁਸਲਿਮ ਪਰਿਵਾਰ ਵੀ ਸ਼ਾਮਲ ਹਨ। ਮੁਸਲਿਮ ਪਰਿਵਾਰ ਵੱਲੋਂ ਇਸ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਮੁਸਲਿਮ ਪਰਿਵਾਰਾਂ 'ਚ ਵੀ ਖੁਸ਼ੀ

ਮੁੰਬਈ ਦਾ ਇੱਕ ਮੁਸਲਿਮ ਪਰਿਵਾਰ ਇਸ ਖਾਸ ਮੌਕੇ ਲਈ ਸਿੱਕੇ ਬਣਾ ਰਿਹਾ ਹੈ। ਮੁਸਲਿਮ ਪਰਿਵਾਰ ਦੇ ਮੁਖੀ ਸ਼ਾਹਬਾਜ਼ ਰਾਠੌੜ ਹੁਣ ਤੱਕ ਢਾਈ ਹਜ਼ਾਰ ਸਿੱਕੇ ਬਣਾ ਚੁੱਕੇ ਹਨ।

ਬਣਾਏ ਖ਼ਾਸ ਸਿੱਕੇ

ਇਸ ਸਿੱਕੇ ਦੇ ਇੱਕ ਪਾਸੇ ਰਾਮ ਮੰਦਰ ਅਤੇ ਦੂਜੇ ਪਾਸੇ ਮੋਦੀ ਜੀ ਲਿਖਿਆ ਹੈ। ਮੁਸਲਿਮ ਪਰਿਵਾਰ ਜਲਦੀ ਹੀ ਇਹ ਢਾਈ ਹਜ਼ਾਰ ਸਿੱਕੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸਮਰਪਿਤ ਕਰੇਗਾ।

ਸਿੱਕੇ

ਇਨ੍ਹਾਂ ਸਿੱਕਿਆਂ 'ਚ ਕਮਲ ਦੀ ਫੋਟੋ ਨਾਲ ਲਿਖਿਆ ਹੈ- MODI UNSTOPABLE. ਦੂਜੇ ਪਾਸੇ ਰਾਮ ਮੰਦਰ ਦੇ ਨਾਲ ਅਯੁੱਧਿਆ ਧਾਮ ਲਿਖਿਆ ਹੋਇਆ ਹੈ।

MODI UNSTOPABLE

ਰਾਮ ਭਗਤਾਂ ਲਈ ਸਿੱਕੇ ਬਣਾਏ ਗਏ ਸੋਨੇ ਵਾਂਗ ਚਮਕਣ ਵਾਲੇ ਇਹ ਸਿੱਕੇ ਰਾਮ ਭਗਤਾਂ ਲਈ ਬਣਾਏ ਜਾ ਰਹੇ ਹਨ। ਜੋ ਕਿ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਭਗਤਾਂ ਲਈ ਸਿੱਕੇ

20 ਸਾਲ ਤੋਂ ਵੱਧ ਸਮੇਂ ਤੋਂ ਦੇਵੀ-ਦੇਵਤਿਆਂ ਦੇ ਸਿੱਕੇ ਬਣਾਉਣ ਵਾਲੇ ਸ਼ਾਹਬਾਜ਼ ਰਾਠੌਰ ਦਾ ਕਹਿਣਾ ਹੈ ਕਿ ਭਗਵਾਨ ਰਾਮ ਦੀ ਕਿਰਪਾ ਨਾਲ ਉਨ੍ਹਾਂ ਦਾ ਕਾਰੋਬਾਰ ਚੱਲ ਰਿਹਾ ਹੈ। ਸ਼ਾਹਬਾਜ਼ ਰਾਠੌੜ ਦੀ ਪਤਨੀ ਪ੍ਰਿਆ ਜਨਮ ਤੋਂ ਹਿੰਦੂ ਹੈ।

ਸ਼ਾਹਬਾਜ਼ ਰਾਠੌੜ

22 ਜਨਵਰੀ ਨੂੰ ਕੀ ਠੇਕਿਆਂ ਦੇ ਨਾਲ ਬੰਦ ਰਹਿਣਗੇ ਬੈਂਕ?