28 April 2024
TV9 Punjabi
Author: Isha
ਚਮਕਦੀ ਸਕਿਨ ਪਾਉਣ ਲਈ ਲੋਕ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਬਹੁਤ ਲੋਕ ਘਰੇਲੂ ਨੁਸਖੇ ਵੀ ਅਜਮਾਉਂਦੇ ਹਨ।
ਬਿਊਚੀ ਪ੍ਰੋਡਕਟਸ ਤੋਂ ਬਚਾਅ ਦੇ ਲਈ ਘਰੇਲੂ ਉਪਾਅ ਅਪਣਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਪਰ ਕੁੱਝ ਨੁਸਖੇ ਬਿਨਾਂ ਸੋਚੇ ਸਮਝੇ ਅਪਣਾਉਣ ਨਾਲ ਸਕਿਨ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਨੀਂਬੂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਕਿਨ ਲਈ ਵੀ ਇਹ ਕਾਫੀ ਫਾਇਦੇਮੰਦ ਹੈ। ਪਰ ਇਸ ਨੂੰ ਡਾਇਰੇਕਟ ਲਗਾਉਣ ਨਾਲ ਰੈਸ਼ੇਜ ਹੋ ਸਕਦੇ ਹਨ।
ਕੁਝ ਲੋਗ ਦਾਲਚੀਨੀ ਦਾ ਪਾਊਟਰ ਸਕਿਨ 'ਤੇ ਲਗਾ ਲੈਂਦੇ ਹਨ। ਪਰ ਸਕਿਨ ਐਲਰਜੀ, ਜਲਨ ਅਤੇ ਰੈੱਡਨੈੱਸ ਦੀ ਦਿਕੱਤ ਹੋ ਸਕਦੀ ਹੈ।
ਲੌਂਗ ਨੂੰ ਸੀਧੇ ਤੌਰ 'ਤੇ ਸਕਿਨ 'ਤੇ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਕਾਰਨ ਸਕਿਨ 'ਤੇ ਇਰੀਟੇਸ਼ਨ,ਜਲਨ ਅਤੇ ਐਲਰਜੀ ਦੀ ਦਿੱਕਤ ਹੋ ਸਕਦੀ ਹੈ।
ਸੇਬ ਦਾ ਸਿਰਕਾ ਫੇਸ 'ਤੇ ਨਹੀਂ ਲਗਾਉਣਾ ਚਾਹੀਦਾ। ਸਕਿਨ ਦੇ ਲਈ ਇਹ ਕਾਫੀ ਹਾਰਡ ਹੋ ਸਕਦਾ ਹੈ ਅਤੇ ਇਸ ਨਾਲ ਜਲਨ ਹੋ ਸਕਦੀ ਹੈ।
ਕੁਝ ਲੋਕ ਅਰਦਕ ਅਤੇ ਗੁਲਾਬ ਜਲ ਦਾ ਨੁਸਖਾ ਵੀ ਫਾਲੋ ਕਰਦੇ ਹਨ। ਪਰ ਇਸ ਨੂੰ ਸਕਿਨ 'ਤੇ ਲਗਾਉਣ ਨਾਲ ਰੈੱਡਨੈਸ ਅਤੇ ਇਰੀਟੇਸ਼ਨ ਦੀ ਸਮੱਸਿਆ ਹੋ ਸਕਦੀ ਹੈ।