13 Feb 2024
TV9 Punjabi
ਕਾਰ ਖਰੀਦਦੇ ਸਮੇਂ, ਸੁਰੱਖਿਆ ਨੂੰ ਸਭ ਤੋਂ ਪਹਿਲਾਂ ਮਹੱਤਵ ਦਿਓ, ਆਓ ਜਾਣਦੇ ਹਾਂ ਤੁਹਾਨੂੰ 5 ਸਟਾਰ ਰੇਟਿੰਗ ਦੇ ਨਾਲ ਕਿਹੜੇ ਪੰਜ ਚੰਗੇ ਮਾਡਲ ਮਿਲਣਗੇ।
ਐਡਲਟ ਅਤੇ ਚਾਈਲਡ ਪ੍ਰੋਟੈਕਸ਼ਨ, ਦੋਵਾਂ ਮਾਮਲਿਆਂ ਵਿੱਚ ਵੱਖ-ਵੱਖ ਸੁਰੱਖਿਆ ਰੇਟਿੰਗਾਂ ਮਿਲਦੀਆਂ ਹਨ।
ਇਸ ਸੇਡਾਨ ਨੂੰ ਐਡਲਟ ਅਤੇ ਚਾਈਲਡ ਪ੍ਰੋਟੈਕਸ਼ਨ ਵਿੱਚ 5 ਸਟਾਰ ਸੇਫਟੀ ਰੇਟਿੰਗ ਮਿਲੀ ਹੈ, ਇਸ ਗੱਡੀ ਦੀ ਕੀਮਤ 11.55 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
ਇਸ SUV ਨੂੰ ਚਾਈਲਡ ਪ੍ਰੋਟੈਕਸ਼ਨ ਵਿੱਚ 3 ਸਟਾਰ ਅਤੇ adult protection ਵਿੱਚ 5 ਸਟਾਰ ਰੇਟਿੰਗ ਮਿਲੀ ਹੈ, ਇਸ ਕਾਰ ਦੀ ਕੀਮਤ 8.15 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
ਇਸ ਕਾਰ ਨੂੰ ਐਡਲਟ ਪ੍ਰੋਟੈਕਸ਼ਨ ਵਿੱਚ 5 ਸਟਾਰ ਅਤੇ ਚਾਈਲਡ ਪ੍ਰੋਟੈਕਸ਼ਨ ਵਿੱਚ 3 ਸਟਾਰ ਰੇਟਿੰਗ ਮਿਲੀ ਹੈ, ਇਸ ਵਾਹਨ ਦੀ ਕੀਮਤ 12.30 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
ਇਸ ਹੈਚਬੈਕ ਕਾਰ ਨੂੰ ਐਡਲਟ ਪ੍ਰੋਟੈਕਸ਼ਨ ਵਿੱਚ 5 ਸਟਾਰ ਅਤੇ ਚਾਈਲਡ ਪ੍ਰੋਟੈਕਸ਼ਨ ਵਿੱਚ 3 ਸਟਾਰ ਰੇਟਿੰਗ ਮਿਲੀ ਹੈ।ਇਸ ਕਾਰ ਦੀ ਸ਼ੁਰੂਆਤੀ ਕੀਮਤ 6.60 ਲੱਖ ਰੁਪਏ (ਐਕਸ-ਸ਼ੋਰੂਮ) ਹੈ।
ਇਸ ਸੇਡਾਨ ਨੂੰ ਚਾਈਲਡ ਅਤੇ ਐਡਲਟ ਪ੍ਰੋਟੈਕਸ਼ਨ ਵਿੱਚ 5 ਸਟਾਰ ਸੇਫਟੀ ਰੇਟਿੰਗ ਵੀ ਮਿਲੀ ਹੈ, ਇਸ ਕਾਰ ਦੀ ਕੀਮਤ 11.53 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।