10 ਲੱਖ ਰੁਪਏ ਦੇ ਬਜਟ 'ਚ ਆਉਣਗੀਆਂ ਇਹ ਕਾਰਾਂ, ਮਿਲਣਗੇ ਇਹ ਆਪਸ਼ਨ

9 Jan 2024

TV9Punjabi

ਜੇਕਰ ਤੁਸੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ, ਇਨ੍ਹੀਂ ਦਿਨੀਂ ਕਾਰਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ।

ਕਾਰਾਂ ਦੀ ਕੀਮਤ

PC:tata,maruti,hyundai

ਇਹ ਕਾਰਾਂ ਤੁਹਾਨੂੰ 10 ਲੱਖ ਰੁਪਏ ਤੋਂ ਘੱਟ ਕੀਮਤ ਵਿੱਚ ਮਿਲਣਗੀਆਂ।

ਕਾਰ ਲਿਸਟ

ਇਸ ਕਾਰ ਦੀ ਕੀਮਤ 5.73 ਲੱਖ ਰੁਪਏ ਤੋਂ ਲੈ ਕੇ 8.51 ਲੱਖ ਰੁਪਏ ਹੈ।

Hyundai Grand Ai10

ਇਸ ਕਾਰ ਦੀ ਕੀਮਤ  3.99 ਲੱਖ ਰੁਪਏ ਤੋਂ 5.96 ਲੱਖ ਰੁਪਏ ਦੇ ਵਿਚਕਾਰ ਹੈ।

Maruti Alto K10

ਇਸਦੀ ਕੀਮਤ ਵੀ ਤੁਹਾਡੇ ਬਜ਼ਟ ਵਿੱਚ ਹੈ। ਇਹ 5.99 ਲੱਖ ਰੁਪਏ ਤੋਂ ਲੈ ਕੇ 9.03 ਲੱਖ ਰੁਪਏ ਦੇ ਵਿਚਕਾਰ ਹੈ।

Maruti Suzuki Swift

ਇਸਦੀ ਕੀਮਤ 5.60 ਲੱਖ ਰੁਪਏ ਤੋਂ ਲੈ ਕੇ 8.15 ਲੱਖ ਰੁਪਏ ਦੇ ਵਿੱਚ ਹੈ।

Tata Tiago

5 ਸੀਟਰ ਟਾਟਾ ਪੰਚ ਦੀ ਐਕਸ ਸ਼ੋਅਰੂਮ ਕੀਮਤ 6 ਲੱਖ 90 ਹਜ਼ਾਰ ਰੁਪਏ ਹੈ।

Tata Punch 

ਕਿਸ ਹੱਥ ਦੇ ਨਹੁੰ ਜ਼ਿਆਦਾ ਤੇਜ਼ੀ ਨਾਲ ਵੱਧਦੇ ਹਨ?