Exter ਦੇ 6 ਏਅਰਬੈਗਸ ਵੀ ਨਹੀਂ ਦੇ ਪਾਏ Punch ਨੂੰ ਮਾਤ

11 Oct 2023

TV9 Punjabi

Tata Punch ਨੂੰ ਟੱਕਰ ਦੇਣ ਲਈ Hyundai Exter ਨੂੰ ਉਤਾਰਿਆ ਗਿਆ।

ਟਾਟਾ ਪਈ ਹੁੰਡਾਈ 'ਤੇ ਭਾਰੀ

ਪਿਛਲੇ ਮਹੀਨੇ ਅਕਤੂਬਰ ਵਿੱਚ ਟਾਟਾ ਪੰਚ ਦੀ 15 ਹਜ਼ਾਰ 317 ਯੂਨਿਟਸ ਦੀ ਵਿਕਰੀ ਹੋਈ।

Tata Punch ਦੀ ਵਿਕਰੀ

Hyundai ਦੀ 6 ਏਅਰਬੈਗਸ ਵਾਲੀ ਅਫੋਰਡੇਬਲ SUV Exter ਦੀ ਪਿਛਲੇ ਮਹੀਨੇ ਅਕਤੂਬਰ ਵਿੱਚ ਸਿਰਫ 8 ਹਜ਼ਾਰ 97 ਯੂਨੀਟਸ ਦੀ ਵੀ ਵਿਕਰੀ ਹੋਈ ਸੀ।

Hyundai Exter ਦੀ ਵਿਕਰੀ

ਟਾਟਾ ਮੋਟਰਸ ਨੇ ਇਸ Suv ਦਾ ਕ੍ਰੈਜ ਜੁਲਾਈ ਤੋਂ ਬਣਿਆ ਹੋਇਆ ਹੈ। ਜੁਲਾਈ ਤੋਂ ਅਕਤੂਬਰ ਤੱਕ ਇਸ ਕਾਰ ਦੀ ਸੇਲਸ ਕਾਫੀ ਵਧੀਆ ਰਹੀ ਹੈ।

ਚਾਰ ਮਹੀਨੇ ਤੋਂ ਵੱਧੀ ਸੇਲਸ

ਟਾਟਾ ਮੋਟਰਸ ਦੀ ਇਸ SUV ਦੀ ਕੀਮਤ 6 ਲੱਖ ਰੁਪਏ(ਏਕਸ ਸ਼ੋਅਰੂਮ) ਤੋਂ 10.10 ਲੱਖ (ਏਕਸ ਸ਼ੋਅਰੂਮ) ਤੱਕ ਹੈ।

Tata Punch Price

Hyundai ਦੀ ਇਸ SUV ਦੀ ਕੀਮਤ 6 ਲੱਖ (ਏਕਸ ਸ਼ੋਅਰੂਮ) ਤੋਂ 10.15 ਲੱਖ(ਏਕਸ ਸ਼ੋਅਰੂਮ) ਤੱਕ ਹੈ।

Hyundai Exter Price

ਇਸ ਨਾਲ ਦੀ ਕੀਮਤ ਹੋਣ ਤੋਂ ਬਾਅਦ ਵੀ ਟਾਟਾ ਪੰਚ ਦੀ ਤਾਬੜਤੋੜ ਵਿਕਰੀ ਹੋ ਰਹੀ ਹੈ। ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਕ ਪਤਾ ਚਲਿਆ ਹੈ ਕਿ Hyundai Exter ਦੀ ਚਮਕ ਘੱਟ ਹੁੰਦੀ ਨਜ਼ਰ ਆ ਰਹੀ ਹੈ।

ਧਿਆਨ ਦਓ

 ਦਿੱਲੀ ਵਾਲੇ ਪੀ ਗਏ 100 ਕਰੋੜ ਦੀ ਸ਼ਰਾਬ