Tata Punch EV ਦਾ ਇੰਤਜ਼ਾਰ ਖ਼ਤਮ, ਬੁਕਿੰਗ ਚਾਲੂ

7 Jan 2024

TV9Punjabi

2024 ਦੀ ਸ਼ੁਰੂਆਤ ਵਿੱਚ ਹੀ ਟਾਟਾ ਮੋਟਰਸ ਨੇ ਗ੍ਰਾਹਕਾਂ ਨੂੰ ਨਵੇਂ ਸਾਲ ਦਾ ਗਿਫਟ ਦੇ ਦਿੱਤਾ ਹੈ। ਕੰਪਨੀ ਨੇ ਟਾਟਾ ਪੰਚ ਦਾ ਇਲੈਕਟ੍ਰਿਕ ਵਰਜ਼ਨ ਲੈ ਕੇ ਆਉਣ ਦਾ ਐਲਾਨ ਕੀਤਾ ਹੈ।

ਟਾਟਾ ਪੰਚ ਦਾ Electric ਅਵਤਾਰ

Credit: Tata Motors

ਟਾਟਾ ਪੰਚ ਨੇ ਇਲੈਕਟ੍ਰਿਕ ਵਰਜ਼ਨ ਦਾ ਨਾਮ Tata Punch.ev ਹੋਵੇਗਾ। ਇਹ ਕੰਪਨੀ ਦੀ ਚੌਥੀ ਅਇਲੈਕਟ੍ਰੀਕ ਕਾਰ ਬਣੇਗੀ।

Tata Punch.ev

Tata Punch EV ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਇਸ ਦਾ fuel ਵਰਜ਼ਨ ਭਾਰਤ ਦੀ ਬੇਸਟ ਸੇਲਿੰਗ SUVs ਵਿੱਚ ਸ਼ਾਮਲ ਹੈ।

Tata Punch EV

ਟਾਟਾ ਪੰਚ ਈਵੀ,ਟਾਟਾ ਨੇਕਸਾਨ ਈਵੀ ਤੋਂ ਬਾਅਦ ਕੰਪਨੀ ਦੀ ਦੂਜੀ ਇਲੈਕਟ੍ਰਿਕ SUV ਬਣੇਗੀ, ਟਾਟਾ ਨੇ ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਬੁਕਿੰਗ ਸ਼ੁਰੂ

ਟਾਟਾ ਮੋਟਰਸ ਈਵੀ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਟਾਟਾ ਪੰਚ ਈਵੀ ਨੂੰ 21 ਹਜ਼ਾਰ ਰੁਪਏ ਵਿੱਚ ਬੁੱਕ ਕੀਤਾ ਜਾ ਸਕਦਾ ਹੈ।

ਇੰਝ ਕਰੋ ਬੁੱਕ

ਟਾਟਾ ਪੰਚ ਈਵੀ ਦਾ ਡਿਜ਼ਾਇਨ ਨਵੀਂ ਟਾਟਾ ਨੇਕਸਾਨ ਈਵੀ ਨਾਲ ਮਿਲਦਾ ਹੈ। ਇਹ ਟਾਟਾ ਦੀ ਪਹਿਲੀ ਇਲੈਕਟ੍ਰੀਕ ਕਾਰ ਹੈ। ਜਿਸ ਵਿੱਚ ਫਰੰਟ 'ਤੇ ਚਾਰਜਿੰਗ ਸਾਕੇਟ ਮਿਲੇਗਾ।

ਫਰੰਟ 'ਤੇ ਚਾਰਜਿੰਗ ਸਾਕੇਟ

ਟਾਟਾ ਨੇ ਪੰਚ ਈਵੀ ਦੇ ਬੈਟਰੀ ਪੈਕ ਅਤੇ ਰੇਂਜ ਦਾ ਖੁਲਾਸਾ ਨਹੀਂ ਕੀਤਾ ਹੈ। ਅੰਦਾਜ਼ਾ ਹੈ ਕਿ ਫੁਲ ਚਾਰਜ ਵਿੱਚ ਇਹ ਕਾਰ 300-400km ਦੌੜ ਸਕੇਗੀ।

ਰੇਂਜ

ਬੱਚਿਆਂ ਨੂੰ ਸ਼ਹਿਦ ਦੇਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ