ਅਗਲੇ ਸਾਲ ਹੋਵੇਗਾ ਵੱਡਾ ਧਮਾਕਾ,ਆਉਣ ਵਾਲੀਆਂ ਹਨ ਇਹ 5 Electric Cars

 11 Dec 2023

TV9 Punjabi

Electric Vehicles ਦੀ demand  ਵੱਧਦੀ ਜਾ ਰਹੀ ਹੈ,ਅਗਲੇ ਸਾਲ ਭਾਰਤੀ ਬਾਜ਼ਾਰ ਵਿੱਚ ਅਗਲੇ ਸਾਲ ਕਿਹੜੀ-ਕਿਹੜੀ electric cars ਦੀ ਐਂਟਰੀ ਹੋ ਸਕਦੀ ਹੈ। 

Electric Cars

Pic Credit: Maruti Suzuki

ਇਸ ਸਾਲ Auto Expo ਵਿੱਚ ਨਜ਼ਰ ਆਵੇਗੀ maruti ਦੀ ਇਹ Electric Car। ਅਗਲੇ ਸਾਲ ਭਾਰਤ ਵਿੱਚ ਹੋ ਸਕਦੀ ਹੈ ਲਾਂਚ।

Maruti Electric Car

Maruti  ਦੀ ਇਸ ਪਹਿਲੀ electric car ਵਿੱਚ 60kWh ਅਤੇ 48kWh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਜੋ 550km ਅਤੇ 400km ਦੀ range ਵਿੱਚ ਆ ਸਕਦੀ ਹੈ।

Maruti Suzuki eVX Range

ਟਾਟਾ ਮੋਟਰਸ ਦੀ ਇਸ Electric car  ਨੂੰ ਇਸ ਸਾਲ 2023 Auto Expo ਵਿੱਚ ਸ਼ੋਅਕੇਸ ਕੀਤਾ ਗਿਆ ਸੀ।

Tata Curvv EV

Mahindra ਦੀ ਇਸ electric car ਨੂੰ ਅਗਲੇ ਸਾਲ ਭਾਰਤੀ ਬਾਜ਼ਾਰ ਵਿੱਚ ਗਾਹਕਾਂ ਦੇ ਲਈ ਲਾਂਚ ਕੀਤਾ ਜਾ ਸਕਦਾ ਹੈ। ਇਸ ਕਾਰ ਵਿੱਚ ਦੋ ਮੋਟਰਸ ਦੇ ਨਾਲ 80kWh ਦੀ ਬੈਟਰੀ ਦਿੱਤੀ ਜਾ ਸਕਦੀ ਹੈ।

Mahindra XUV.e8

ਇਸ ਬੈਸਟ ਸੈਲਿੰਗ ਕਾਰ ਦੇ ਪੈਟਰੋਲ ਅਤੇ CNG Variant ਤੋਂ ਬਾਅਦ ਹੁਣ ਇਸ ਕਾਰ ਦਾ electric model ਅਗਲੇ ਸਾਲ ਲਾਂਚ ਹੋ ਸਕਦਾ ਹੈ।

Tata Punch

ਇਸ ਸਾਲ Auto Expo ਵਿੱਚ ਨਜ਼ਰ ਆਈ ਟਾਟਾ ਦੀ ਇਸ electric car 'ਤੇ ਸਭ ਦੀ ਨਜ਼ਰਾਂ   ਹਨ। ਅਗਲੇ ਸਾਲ ਇਸ ਗੱਡੀ ਨੂੰ ਲਾਂਚ ਕੀਤਾ ਜਾ ਸਕਦਾ ਹੈ।

Tata Harrier EV 

ਏਅਰ ਕੰਡਿਸ਼ਨਰ 'ਤੇ ਭਾਰੀ ਛੁੱਟ,ਅੱਧੀ ਕੀਮਤ 'ਤੇ ਖਰੀਦੋ