ਰਾਤ ਨੂੰ ਕਾਰ ਡ੍ਰਾਈਵ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ,ਹਾਦਸੇ ਤੋਂ ਹੋਵੇਗਾ ਬਚਾਅ 

5 Dec 2023

TV9 Punjabi

ਸਰਦੀਆਂ ਵਿੱਚ ਰਾਤ ਨੂੰ ਕਾਰ ਚਲਾਉਣ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 

ਕਾਰ ਚਲਾਉਣ 'ਚ ਪਰੇਸ਼ਾਨੀ

ਧੁੰਦ ਜਾਂ ਫਾਗ ਦੇ ਕਾਰਨ Visibility ਦੀ ਸਮੱਸਿਆ ਹੋ ਸਕਦੀ ਹੈ। ਜਿਸ ਕਾਰਨ ਹਾਦਸਾ ਵੀ ਹੋ ਸਕਦਾ ਹੈ। 

Visibility

ਕਾਰ ਦੀ Headlights ਅਤੇ Fog Lights ਤੁਹਾਨੂੰ ਸੜਕ 'ਤੇ ਦੇਖਣ ਵਿੱਚ ਮਦਦ ਕਰਣਗੇ। 

 Headlights ਤੇ Fog Lights

ਆਪਣੀ ਕਾਰ ਦੀ ਸਪੀਡ ਘੱਟ ਰੱਖੋ,ਘੱਟ ਸਪੀਡ 'ਤੇ ਚੱਲਣ ਨਾਲ ਤੁਹਾਨੂੰ ਸੜਕ 'ਤੇ ਚਲਣ ਵਾਲੇ ਹੋਰ Vehicles ਦਾ ਆਸਾਨੀ ਨਾਲ ਪਤਾ ਚੱਲ ਜਾਂਦਾ ਹੈ।

ਕਾਰ ਦੀ ਸਪੀਡ

ਦੂਜੇ Vehicles ਤੋਂ ਆਪਣੀ ਕਾਰ ਦੀ ਦੂਰੀ ਬਣਾਈ ਰੱਖੋ। ਇਸ ਨਾਲ ਤੁਹਾਨੂੰ ਫਾਇਦਾ ਮਿਲੇਗਾ।

Distance maintain 

ਆਪਣੀ ਕਾਰ ਦੇ Ac ਨੂੰ Defogger mode'ਤੇ ਚਾਲੂ ਰੱਖੋ। ਇਸ ਨਾਲ ਤੁਹਾਡੀ ਕਾਰ ਦੇ ਅੰਦਰ ਦੀ ਹਵਾ ਠੰਡੀ ਹੋ ਜਾਵੇਗੀ ਅਤੇ fog ਜੰਮਣ ਤੋਂ ਰੁਕ ਜਾਵੇਗੀ। 

Windshield

ਪਾਕਿਸਤਾਨ ਦੀ ਕੁੜੀ ਬਣੇਗੀ ਭਾਰਤੀ ਮੁੰਡੇ ਦੀ ਲਾੜੀ