Royal Enfield ਹੀ ਨਹੀਂ,ਇਨ੍ਹਾਂ ਸਸਤੀ Bikes ਤੋਂ ਵੀ ਮਿਲੇਗਾ Retro-look

24 Nov 2023

TV9 Punjabi

Retro Bikes ਦਾ ਫੈਸ਼ਨ ਕਦੇ ਵੀ out dated ਨਹੀਂ ਹੁੰਦਾ।

Retro Design Bikes

Pic Credit:Royal Enfield

ਸਿਰਫ਼ Royal Enfield ਹੀ ਨਹੀਂ, ਹੋਰ ਵੀ ਹਨ ਮਾਡਲਸ ਜੋ ਤੁਹਾਨੂੰ Retro-look ਦੇ ਸਕਦੇ ਹਨ।

Retro-look

349 ਸੀਸੀ ਇੰਜਨ ਦੇ ਨਾਲ ਆਉਣ ਵਾਲੀ ਇਸ Bike ਦੀ ਕੀਮਤ 1.93 ਲੱਖ ਰੁਪਏ (ex-showroom)ਹੈ।

Royal Enfield Classic 350

ਸਪਲਿਟ ਸੀਟ ਡਿਜ਼ਾਇਨ,long exhaust round headlight ਅਤੇ ਰਾਊਂਡ ਸਾਇਡ Bikes ਵਰਗੀ ਖੂਬੀਆਂ ਤੁਹਾਨੂੰ ਇਨ੍ਹਾਂ Bikes ਵਿੱਚ ਮਿਲੇਗੀ।

Royal Enfield Classic 350 ਦੀ ਖੂਬੀਆਂ

Retro-look ਵਾਲੀ ਇਸ Bike ਵਿੱਚ 334 ਸੀਸੀ ਦਾ liquid-cooled single cylinder engine ਹੈ। ਇਸ ਬਾਇਕ ਦੀ ਕੀਮਤ 2.06 ਲੱਖ (ex-showroom)ਹੈ। 

Yezdi Roadster Price

ਇਸ ਮੋਟਰਸਾਇਕਲ ਵਿੱਚ ਟਵਿਨ exhaust ,ਛੋਟਾ ਵਾਇਜਰ, alloy wheels ਅਤੇ digital instrument  ਕਲਸਟਰ ਵਰਗੀ ਖੂਬੀਆਂ ਦੇਖਣ ਨੂੰ ਮਿਲੇਗੀ।

Yezdi Roadster ਦੀ ਖੂਬੀਆਂ

294 cc ਸਿੰਗਲ ਸਿਲੇਂਡਰ  liquid-cooled  engine ਦੇ ਨਾਲ ਆਉਣ ਵਾਲੀ ਇਸ ਬਾਇਕ ਦੀ ਕੀਮਤ 1.94 ਲੱਖ (ex-showroom)ਹੈ।

Jawa 42 Price

ਇਸ ਬਾਇਕ ਵਿੱਚ Retro-look ਦੇ ਨਾਲ ਤੁਹਾਨੂੰ ਵੱਡਾ ਰਿਅਰ ਫੈਂਡਰ,ਫਲੈਟ ਹੇਂਡਲਬਾਰ ਅਤੇ ਛੋਟਾ ਵਾਇਜਰ ਦਿੱਤਾ ਗਿਆ ਹੈ।

Jawa 42 ਦੀ ਖੂਬੀਆਂ

Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ