Royal Enfield ਨੇ ਲਾਂਚ ਕੀਤੀ ਇਹ ਨਵੀਂ adventure bike

25 Nov 2023

TV9 Punjabi

Royal Enfield ਨੇ ਇੰਡੀਅਨ ਮਾਰਕੇਟ ਵਿੱਚ ਨਵੀਂ bike ਲਾਂਚ ਕੀਤੀ ਹੈ। ਇਸ ਦਾ ਨਾਮ Himalayan 450 ਹੈ।

Royal Enfield Himalayan 450 

Pic Credit:Royal Enfield

ਇਸ ਵਿੱਚ 452cc ਸਿੰਗਲ ਸਿਲੇਂਡਰ ਇੰਜਨ ਦੀ ਪਾਵਰ ਮਿਲੇਗੀ, ਸਲਿਪ ਅਤੇ assist ਦੇ ਨਾਲ 6 speed gearbox ਦਿੱਤਾ ਗਿਆ ਹੈ।

ਇੰਜਨ

ਪਿਛਲੇ LS 411 ਇੰਜਨ ਮੁਕਾਬਲੇ ਨਵੀਂ Himalayan 450 ਦੇ ਇੰਜਨ ਦਾ ਭਾਰ ਕਰੀਬ 10 km ਘੱਟ ਹੈ।

ਭਾਰ ਵਿੱਚ ਹਲਕਾ ਇੰਜਨ

ਬ੍ਰੇਕਿੰਗ ਦੇ ਲਈ ਅੱਗੇ ਅਤੇ ਪਿੱਛੇ ਡਿਸਕ ਬ੍ਰੇਕ ਮਿਲੇਗੀ। ਇਸ Bike ਵਿੱਚ Dual Channel ABS ਦਿੱਤਾ ਗਿਆ ਹੈ।

Dual Channel ABS

4 ਇੰਚ ਦਾ ਨਵਾਂ TFT dash bluetooth ਦੇ ਨਾਲ smartphone ਨਾਲ ਕੁਨੈਕਟ ਹੋ ਜਾਵੇਗਾ। 

ਫੀਚਰਸ

ਨਵੀਂ Himalayan 450  ਨੂੰ 2.69 ਲੱਖ ਦੇ starting intoductry price(ex-showroom) 'ਤੇ ਲਾਂਚ ਕਿਤਾ ਗਿਆ ਹੈ। ਇਹ ਬੇਸ ਵੇਰਿਏਂਟ- Kaza Brown ਦੀ ਕੀਮਤ ਹੈ।  

ਕੀਮਤ

Kamet White Variant 2.79 ਲੱਖ (ex-showroom) ਅਤੇ Hanle Black 2.84ਲੱਖ (ex-showroom) ਦਾ ਹੈ।  Intoductry price 31 ਦਸੰਬਰ,2023 ਤੱਕ valid ਹੈ। 

31 ਦਸੰਬਰ ਤੱਕ ਮੌਕਾ

Royal Enfield ਹੀ ਨਹੀਂ,ਇਨ੍ਹਾਂ ਸਸਤੀ Bikes ਤੋਂ ਵੀ ਮਿਲੇਗੀ Retro-look