Royal Enfield ਨਹੀਂ ਖਰੀਦੀ ਤਾਂ ਦੇਖੋ ਇਹ 5 Bikes, ਕੀਮਤ 2.5 ਲੱਖ ਤੋਂ ਘੱਟ
31 Dec 2023
TV9Punjabi
ਜੇਕਰ ਕਲਾਸਿਕ-ਰੇਟਰੋ ਬਾਈਕਸ ਦੀ ਗੱਲ ਕਰੀਏ ਤਾਂ ਰਾਇਲ ਐਨਫੀਲਡ ਦਾ ਨਾਂ ਤੁਰੰਤ ਦਿਮਾਗ 'ਚ ਆਉਂਦਾ ਹੈ, ਇਸ ਸੈਗਮੈਂਟ 'ਚ ਇਸ ਦੀਆਂ ਬਹੁਤ ਸਾਰੀਆਂ ਬਾਈਕਸ ਵਿਕਦੀਆਂ ਹਨ।
Royal Enfield
Pics Credit: Bike Companies
ਜੇਕਰ ਤੁਸੀਂ ਰਾਇਲ ਐਨਫੀਲਡ ਤੋਂ ਇਲਾਵਾ ਕੋਈ ਹੋਰ ਕਲਾਸਿਕ ਬਾਈਕ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਨ੍ਹਾਂ 5 ਬਾਈਕਸ 'ਤੇ ਵਿਚਾਰ ਕਰ ਸਕਦੇ ਹੋ।
ਕਲਾਸਿਕ ਬਾਈਕ
ਹੌਂਡਾ ਦੀ ਰੈਟਰੋ ਬਾਈਕ 'ਚ 348.36cc ਇੰਜਣ ਦੀ ਪਾਵਰ ਮਿਲੇਗੀ, ਇਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 1.99 ਲੱਖ ਰੁਪਏ ਹੈ।
ਹੌਂਡਾ ਦੀ ਰੈਟਰੋ ਬਾਈਕ
HD X440 ਹਾਰਲੇ-ਡੇਵਿਡਸਨ ਦੀ ਸਭ ਤੋਂ ਸਸਤੀ ਬਾਈਕ ਹੈ, 440cc ਇੰਜਣ ਨਾਲ ਲੈਸ ਇਸ ਬਾਈਕ ਦੀ ਐਕਸ-ਸ਼ੋਰੂਮ ਕੀਮਤ 2.39 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਹਾਰਲੇ-ਡੇਵਿਡਸਨ
ਮਹਿੰਦਰਾ ਬ੍ਰਾਂਡ ਦੀ Jawa 42 ਬਾਈਕ ਵਿੱਚ 294.72cc ਇੰਜਣ ਹੈ, ਇਸ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 1.98 ਲੱਖ ਰੁਪਏ ਹੈ।
ਮਹਿੰਦਰਾ Jawa 42
ਯੇਜ਼ਦੀ ਰੋਡਸਟਰ ਤੁਹਾਨੂੰ ਪੁਰਾਣੀ ਯੇਜ਼ਦੀ ਦੀ ਯਾਦ ਦਿਵਾ ਸਕਦੀ ਹੈ, 334cc ਇੰਜਣ ਨਾਲ ਲੈਸ ਬਾਈਕ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 2.08 ਲੱਖ ਰੁਪਏ ਹੈ।
ਯੇਜ਼ਦੀ ਰੋਡਸਟਰ
ਕਲਾਸਿਕ ਬਾਈਕ ਸੈਗਮੈਂਟ ਵਿੱਚ, ਤੁਸੀਂ 374cc ਇੰਜਣ ਦੇ ਨਾਲ Benelli Imperial 400 ਨੂੰ ਵੀ ਖਰੀਦ ਸਕਦੇ ਹੋ, ਇਸ ਦੀ ਐਕਸ-ਸ਼ੋਰੂਮ ਕੀਮਤ 2.35 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Benelli Imperial
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
1 ਜਨਵਰੀ ਤੋਂ ਬੰਦ ਹੋ ਜਾਵੇਗਾ ਤੁਹਾਡਾ UPI ਖਾਤਾ, ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਹੈ!
Learn more