34km ਦੀ ਮਾਈਲੇਜ ਦਿੰਦੀ ਹੈ ਇਹ ਬੈਸਟ ਸੈਲਿੰਗ ਕਾਰ

11 Oct 2023

TV9 Punjabi

ਇਸ ਫੈਸਟਿਵ ਸੀਜ਼ਨ Maruti Suzuki WagonR 'ਤੇ ਮਿਲ ਰਿਹਾ ਹੈ ਬੰਪਰ ਡਿਸਕਾਊਂਟ

ਭਾਰੀ ਛੁੱਟ

Pic Credit:Marti Suzuki

WagonR ਦੇ ਨਾਲ ਮਿਲ ਰਿਹਾ ਵਧੀਆ Benefit ਜੋ ਪੈਸੇ ਬਚਾਉਣ ਵਿੱਚ ਤੁਹਾਡੀ ਮਦਦ ਕਰੇਗਾ।

ਪੈਸੇ ਬਚਾਉਣ ਦਾ ਮੌਕਾ

ਅਕਤੂਬਰ ਵਿੱਚ WagonR 'ਤੇ ਗਾਹਕਾਂ ਨੇ ਜੰਮ ਕੇ ਲੁਟਾਇਆ ਪਿਆਰ, ਬਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਨੰਬਰ 1 ਕਾਰ।

ਅਕਤੂਬਰ ਵਿੱਚ ਬਣੀ ਨੰਬਰ 1 ਕਾਰ

ਇਸ ਹੈਚਬੈਕ ਮਾਡਲ 'ਤੇ 49 ਹਜ਼ਾਰ ਤੱਕ ਦੀ ਭਾਰੀ ਛੁੱਟ ਹੈ। ਜਿਸ ਵਿੱਚ 25 ਹਜ਼ਾਰ ਤੱਕ ਕੈਸ਼ ਡਿਸਤਕਾਊਂਟ,20 ਹਜ਼ਾਰ ਤੱਕ ਐਕਸਚੇਂਜ ਬੋਨਸ ਅਤੇ 4 ਹਜ਼ਾਰ ਤੱਕ ਕਾਰਪੋਰੇਟ ਡਿਸਕਾਊਂਟ ਸ਼ਾਮਲ ਹੈ।

ਡਿਸਕਾਊਂਟ 

ਗਾਹਕਾਂ ਦੀ ਪਹਿਲੀ ਪਸੰਦ ਬਣੀ WagonR ਦੀ ਅਕਤੂਬਰ ਵਿੱਚ 22,080 ਯੂਨੀਟਸ ਦੀ ਵਿਕਰੀ ਹੋਈ।

ਅਕਤੂਬਰ ਵਿੱਚ ਰਿਕਾਰਡ 

ਇਸ ਕਾਰ ਦੀ ਕੀਮਤ 5,54,500 ਰੁਪਏ ਤੋਂ 7,30,500 ਰੁਪਏ ਤੱਕ ਹੈ।

WagonR

1.0 ਲੀਟਰ/1.2L ਪੈਟਰੋਲ ਇੰਜਨ(ਮੈਨੂਅਲ)24.35km/23.56 ਕਿਲੋਮੀਟਰ , 1.0 ਲੀਟਰ/1.2L ਇੰਜਨ(ਆਟੋਮੇਟਿਕ)25.19km ਅਤੇ 24.43km/I ਮਾਈਲੇਜ ਦਿੰਦਾ ਹੈ। ਇਸ ਕਾਰ ਦਾ CNG Variant 34.05km ਤ4.05km ਤੱਕ ਦਾ ਮਾਈਲੇਜ ਦਿੰਦਾ ਹੈ।

WagonR ਮਾਈਲੇਜ

ਧਨਤੇਰਸ ਦੀ ਪੂਜਾ ਵਿੱਚ ਕੁਬੇਰ ਨੂੰ ਲੱਗਦਾ ਹੈ ਇਹ ਸਪੈਸ਼ਲ 3 ਤਰ੍ਹਾਂ ਦਾ ਭੋਗ