EMI 'ਤੇ ਖ਼ਰੀਦ ਸਕਦੇ ਹੋ OLA ਇਲੈਕਟ੍ਰੀਕ ਸਕੂਟਰ, ਜਾਣੋ ਡਿਟੇਲਸ

29 Dec 2023

TV9Punjabi

OLA Si Pro ਦੀ ਕੀਮਤ 1,47,499 ਰੁਪਏ ਹੈ।

OLA Scooters

Credit: OLA Electric

ਜਿਸ ਨੂੰ ਤੁਸੀਂ ਸਿਰਫ਼ 3,299  ਰੁਪਏ ਦੀ EMI 'ਤੇ ਖ਼ਰੀਦ ਸਕਦੇ ਹੋ।

OLA ਆਫ਼ਰ

OLA S1 Air ਦੀ ਕੀਮਤ 1,19,999 ਰੁਪਏ ਹੈ।

OLA Scooter Detail

ਇਸ ਨੂੰ ਤੁਸੀਂ 2,699 ਰੁਪਏ ਦੀ EMI 'ਤੇ ਘਰ ਲੈ ਕੇ ਆ  ਸਕਦੇ ਹੋ। 

OLA EMI Option

OLA S1X+ ਸਕੂਟਰ ਦੀ ਪਹਿਲੀ ਕੀਮਤ 1,09,999 ਰੁਪਏ ਸੀ।

OlA Scooter Price

ਜਿਸ ਨੂੰ ਹੁਣ ਘਟਾ ਕੇ 89,999 ਰੁਪਏ ਕਰ ਦਿੱਤਾ ਗਿਆ ਹੈ।

ਕੀਮਤ ਦੀ ਕਮੀ

OLA ਵੱਲੋਂ ਫਿਲਹਾਲ ਇਸ ਸਕੂਟਰ 'ਤੇ EMI ਦਾ ਆਪਸ਼ਨ ਨਹੀਂ ਦਿੱਤਾ ਗਿਆ ਹੈ। 

ਇਸ 'ਤੇ ਨਹੀਂ ਮਿਲੇਗੀ EMI

ਸ਼ਰਮਨਾਕ ਹਾਰ ਵਾਲੇ ਮੈਚ ਵਿੱਚ ਵੀ ਇਤਿਹਾਸ ਰੱਚ ਗਏ ਵਿਰਾਟ ਕੋਹਲੀ!