ਇੰਜਣ ਤੋਂ ਸੈਫਟੀ ਫੀਚਰਸ ਤੱਕ, ਨਵੀਂ Swift ਵਿੱਚ ਹੋਣਗੇ ਇਹ 5 ਵੱਡੇ ਚੇਂਜ
11 Oct 2023
TV9 Punjabi
2024 Maruti Suzuki Swift ਨੂੰ ਲੈ ਕੇ ਬੈਕ-ਟੂ-ਬੈਕ ਨਵੀਂ ਜਾਣਕਾਰੀਆਂ ਸਾਹਮਣੇ ਆ ਰਹੀ ਹੈ।
ਨਵੀਂ Swift ਮਚਾਵੇਗੀ ਧਮਾਲ
ਨਵੀਂ Maruti Suzuki Swift ਵਿੱਚ ਗਾਹਕਾਂ ਨੂੰ ਨਵਾਂ 9 ਇੰਚ ਦਾ ਟਚ ਸਕਰੀਨ ਇੰਫੋਟੇਂਮੇਂਟ ਸਿਸਟਮ ਦੇਖਣ ਨੂੰ ਮਿਲ ਸਕਦਾ ਹੈ।
ਪਹਿਲਾ ਬਦਲਾਅ
Pic Credits: bestcarweb
ਨਵੀਂ Maruti Suzuki Swift ਵਿੱਚ ADAS ਫੀਚਰਸ ਜਿਵੇਂ ਕਿ ਕੋਲਿਜਨ ਅਸੀਸਟ ਅਤੇ ਲੇਨ ਕੀਪ ਅਸੀਸਟ ਵਰਗੀ ਖੂਬੀਆਂ ਦੇਖਣ ਨੂੰ ਮਿਲ ਸਕਦੀ ਹੈ।
ਦੂਜਾ ਬਦਲਾਅ
ਗਾਹਕਾਂ ਦੇ ਲਈ ਜਲਦ ਲਾਂਚ ਹੋਣ ਵਾਲੀ ਨਵੀਂ Maruti Suzuki Swift ਵਿੱਚ ਆਟੋ ਹੋਲਡ ਫੰਕਸ਼ਨ ਦੇ ਨਾਲ ਐਲੋਕਟ੍ਰਾਨਿਕ ਪਾਰਕਿੰਗ ਬ੍ਰੇਕ ਵਰਗੇ ਖਾਸ ਫੀਚਰਸ ਮਿਲ ਸਕਦੇ ਹਨ।
ਤੀਜ਼ਾ ਬਦਲਾਅ
ਨਵੀਂ Maruti Suzuki Swift ਨੂੰ ਕੰਪਨੀ ਨਵੇਂ CVT ਗਿਅਰਬਾਕਸ ਦੇ ਨਾਲ ਗਾਹਕਾਂ ਦੇ ਲਈ ਲਾਂਚ ਕਰ ਸਕਦੀ ਹੈ।
ਚੌਥਾ ਬਦਲਾਅ
ਇਸ ਹੈਚਬੈਕ ਨੂੰ ਨਵੇਂ 1.2 ਲੀਟਰ ਥ੍ਰੀ ਸਿਲੇਂਡਰ ਪੈਟਰੋਲ ਇੰਜਣ ਦੇ ਨਾਲ ਉਤਾਰਿਆ ਜਾਵੇਗਾ ਜੋ ਮੌਜੂਦ ਫੋਰ ਸਿਲੰਡਰ ਯੂਨਿਟ ਨੂੰ ਰਿਪਲੇਸ ਕਰੇਗਾ।
ਪੰਜਵਾਂ ਬਦਲਾਅ
ਭਾਰਤੀ ਬਜ਼ਾਰ ਵਿੱਚ ਨਵੀ Maruti Suzuki Swift ਅਗਲੇ ਸਾਲ ਲਾਂਚ ਹੋ ਸਕਦੀ ਹੈ। ZigWheels ਦੀ ਰਿਪੋਰਟ ਨਾਲ ਇਹਨਾਂ 5 ਬਦਲਾਂ ਬਾਰੇ ਜਾਣਕਾਰੀ ਮਿਲੀ ਹੈ। ਫਿਲਹਾਲ ਕਾਰ ਦੀ ਲਾਂਚ ਡੇਟ ਸਾਹਮਣੇ ਨਹੀਂ ਆਈ ਹੈ।
ਕਦੋ ਹੋਵੇਗੀ ਲਾਂਚ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਜਾਣੇ ਕੁੜੀਆਂ ਦੇ ਗੁਪਤ ਰਾਜ਼, ਪਹਿਲਾਂ ਨਹੀਂ ਸੁਣੇ ਹੋਣੇ
Learn more