ਹੁਣੇ ਖਰੀਦ ਲਓ Maruti ਦੀ ਕਾਰ,New Year 'ਤੇ ਹੋ ਜਾਵੇਗੀ ਮਹਿੰਗੀ

28 Nov 2023

TV9 Punjabi

New Year 2024 ਆਉਣ ਵਿੱਚ ਬੱਸ ਇੱਕ ਮਹੀਨਾ ਰਹਿ ਗਿਆ ਹੈ,ਪੂਰੀ ਦੁਨੀਆ ਇਸ ਪਲ ਨੂੰ ਸੈਲੀਬ੍ਰੇਟ ਕਰਦੀ ਹੈ।

New Year

Credit: Maruti Suzuki

ਜੇਕਰ ਤੁਸੀਂ ਨਵੇਂ ਸਾਲ 'ਤੇ ਨਵੀਂ ਕਾਰ ਖਰੀਦਣ ਦਾ ਪਲਾਨ ਕਰ ਰਹੇ ਹੋ ਤਾਂ ਨਵੇਂ ਸਾਲ 'ਤੇ ਤੁਹਾਡੀ ਟੇਂਸ਼ਨ ਵੱਧ ਸਕਦੀ ਹੈ।

ਨਵਾਂ ਸਾਲ ਵਧਾ ਦਵੇਗਾ ਟੈਂਸ਼ਨ

ਜੇਕਰ ਤੁਹਾਨੂੰ Maruti ਦੀ ਕਾਰ ਖਰੀਦਣੀ ਹੈ ਤਾਂ ਹੁਣੇ ਖਰੀਦ ਲਓ ਕਿਉਂਕਿ ਨਵੇਂ ਸਾਲ 'ਤੇ ਜੇਬ 'ਤੇ ਹੋਰ ਭਾਰ ਪਵੇਗਾ। 

ਵੱਧ ਜਾਵੇਗਾ ਜੇਬ ਦਾ ਭਾਰ 

Maruti Suzuki ਨੇ ਨਿਊ ਇਅਰ 'ਤੇ ਕਾਰਾਂ ਦੀ ਕੀਮਤ ਵਧਾਉਣ ਦਾ ਫੈਸਲਾ ਲਿਆ ਹੈ।BSE ਫਾਇਲਿੰਗ ਵਿੱਚ ਇਹ ਗੱਲ ਸਾਹਮਣੇ ਆਈ ਹੈ।

ਮਹਿੰਗੀ ਹੋਵੇਗੀ Maruti ਕਾਰ

Maruti ਨੇ ਦੱਸਿਆ ਹੈ ਕਿ ਉਸ 'ਤੇ ਵੱਧ ਰਹੀ ਲਾਗਤ ਦਾ ਪ੍ਰੇਸ਼ਰ ਹੈ। ਇਸ ਲਈ ਕਾਰ ਦੀ ਕੀਮਤ ਵਧਾਉਣ ਦਾ ਫੈਸਲਾ ਹੋਇਆ ਹੈ।

ਕਾਰਾਂ ਦੀ ਕੀਮਤ 

ਜਨਵਰੀ 2024 ਵਿੱਚ ਵਧੀਆਂ ਕੀਮਤਾਂ ਲਾਗੂ ਹੋ ਜਾਵੇਗੀ। ਫਿਲਹਾਲ ਇਹ ਸਾਫ ਨਹੀਂ ਹੈ ਕਿ ਦਾਮ ਵਿੱਚ ਕਿਨ੍ਹਾਂ ਇਜ਼ਾਫਾ ਕੀਤਾ ਜਾਵੇਗਾ।

2024 ਵਿੱਚ ਨਵੀਂ ਕੀਮਤਾਂ

ਮਾਡਲਸ ਦੇ ਹਿਸਾਬ ਨਾਲ ਕੀਮਤਾਂ ਵਿੱਚ ਵਧਾਵਾ ਹੋਵੇਗਾ,Maruti ਆਲਟੋ ਵਰਗੀ ਸਸਤੀ ਅਤੇ ਇਨਵਿਕਟੋ ਵਰਗੀਆਂ ਮਹਿੰਗੀਆਂ ਕਾਰਾਂ ਵੇਚਦੀ  ਹੈ। 

ਮਾਡਲ ਦੇ ਮੁਤਾਬਕ ਇਜ਼ਾਫਾ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ