ਚਾਰ ਲੱਖ ਦੀ ਕਾਰ 'ਤੇ 55,500 ਰੁਪਏ ਦਾ ਡਿਸਕਾਊਂਟ, ਦੀਵਾਲੀ ਤੇ ਬੰਪਰ ਆਫਰ

14-10- 2025

TV9 Punjabi

Author: Yashika Jethi

ਮਾਰੂਤੀ ਸੁਜੁਕੀ ਦੀ ਕਿਫਾਇਤੀ ਕਾਰ ਆਲਟੋ K10 ਨਵੇਂ GST ਵਿੱਚ ਬਹੁਤ ਸਸਤੀ ਹੋ ਗਈ ਹੈ। ਹੁਣ ਇ ਕਾਰ ਦੀ ਕੀਮਤ ਤਕਰੀਬਨ 3.70 ਲੱਖ ਤੋਂ ਸ਼ੁਰੂ ਹੁੰਦੀ ਹੈ। 

ਮਾਰੂਤੀ ਸੁਜੁਕੀ ਆਪਣੀ ਇਸ ਛੋਟੀ ਕਾਰ ਤੇ ਜਬਰਦਸਤ ਡਿਸਕਾਊਂਟ ਦੇ ਰਹੀ ਹੈ। ਇਹ ਛੋਟ ਜੀਐਸਟੀ ਕਟੌਤੀ ਤੋਂ ਵੱਖ ਹੈ, ਜਿਸਨੂੰ ਦੀਵਾਨੀ ਦੀ ਵਜ੍ਹਾ ਨਾਲ ਦਿੱਤਾ ਜਾ ਰਿਹਾ ਹੈ।

ਡਿਸਕਾਊਂਟ

ਮਾਰੂਤੀ ਆਲਟੋ K10 ਤੇ ਖਰੀਦਦਾਰ 55000 ਰੁਪਏ ਤੱਕ ਦੀ ਛੋਟ ਪਾ ਸਕਦੇ ਹਨ, ਜਿਸ ਵਿੱਚ ਨਕਦ ਆਫਰ, ਐਕਸਚੇਂਜ ਬੋਨਸ ਅਤੇ ਸਕ੍ਰੈਪੇਜ ਬੋਨਸ ਸ਼ਾਮਲ ਹਨ। ਪੇਂਡੂ ਖਰੀਦਦਾਰਾਂ ਲਈ 2500 ਦਾ ਵੱਖ ਤੋਂ ਡਿਸਕਾਊਂਟ ਹੈ।

ਆਫਰ

ਦਿੱਲੀ ਵਿੱਚ ਆਲਟੋ K10 ਦੀ ਆਨ-ਰੋਡ ਕੀਮਤ 4.11 ਲੱਖ ਨੂੰ ਲੈ ਕੇ 6.04 ਲੱਖ ਵਿਚਾਲੇ ਹੈ। ਇਸਦੀ ਐਕਸ ਸ਼ੋਅਰੂਮ ਕੀਮਤ 3.70 ਲੱਖ ਤੋਂ 5.45 ਲੱਖ ਤੱਕ ਹੈ।

ਕੀਮਤ 

ਟਾਪ ਮਾਡਲ ਆਲਟੋ K10 VXi (O) AGS ਦੀ ਕੀਮਤ 6.04 ਲੱਖ ਹੈ। CNG ਵਰਜਨ ਦੀ ਕੀਮਤ 5.35 ਲੱਖ ਤੋਂ ਸ਼ੁਰੂ ਹੁੰਦੀ ਹੈ, ਜੋ LXI(O) S-CNG ਵੈਰੀਐਂਟ ਲਈ ਹੈ।

ਮਾਡਲ

ਇਸਦਾ ਟਾਪ ਵੈਰੀਐਂਟ Vxi(O) S-CNG, 5.90 ਲੱਖ ਵਿੱਚ ਆਉਂਦਾ ਹੈ Alto K10 CNG ਸਿਰਫ ਮੈਨੂਅਲ ਟ੍ਰਾਂਸਮਿਸ਼ਨ ਵਿੱਚ ਉਪਲਬਧ ਹੈ।

CNG ਮਾਡਲ

ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਮਾਤਾਗਣੇਸ਼ ਲਕਸ਼ਮੀ ਦੀਆਂ ਪੁਰਾਣੀਆਂ ਸਭਤੋਂ ਸਸਤੀ ਆਟੋਮੈਟਿਕ Alto K10 (AMT ਗੀਅਰਬਾਕਸ ਵਾਲੀ) ਦੀ ਕੀਮਤ 5.49 ਲੱਖ ਹੈ, ਜਦੋਕਿ ਪੈਟਰੋਲ ਇੰਜਨ ਵਾਲੀ ਟਾਪ ਆਟੋਮੈਟਿਕ ਵੈਰੀਐਂਟ VXi Plus (O) AGS ਦੀ ਕੀਮਤ 6.04 ਲੱਖ ਹੈ। ਮੂਰਤੀਆਂ ਨੂੰ ਇੱਧਰ-ਉੱਧਰ ਨਾ ਸੁੱਟੋ, ਨਾਂ ਹੀ ਕਿਸੇ ਗੰਦੀ ਥਾਂ ਜਾਂ ਕੂੜੇਦਾਨ ਵਿੱਚ ਪਾਓ।

ਆਟੋਮੈਟਿਕ

ਜੀਐਸਟੀ 2.0 ਵਿੱਚ ਆਲਟੋ K10 ਤੇ ਇੱਕ ਲੱਖ ਰੁਪਏ ਤੱਕ ਦੀ ਕਟੌਤੀ ਹੋਈ ਹੈ। ਸਭਤੋਂ ਜਿਆਦਾ ਸਸਤਾ LXi (O) ਅਤੇ ਬੇਸ ਮਾਡਲ Std(O) ਸਭਤੋਂ ਘੱਟ ਸਸਤਾ ਹੋਇਆ ਹੈ। 

GST ਕਟੌਤੀ

ਰੌਸ਼ਨੀ ਦਾ ਤਿਊਹਾਰ ਦੀਵਾਲੀ ਬੱਸ ਕੁਝ ਹੀ ਦਿਨਾਂ ਵਿੱਚ ਆਉਣ ਵਾਲਾ ਹੈ। ਇਸ ਵਾਰ ਦੀਵਾਲੀ 20 ਅਕਤੂਬਰ ਨੂੰ ਮਣਾਈ ਜਾ ਰਹੀ ਹੈ। ਇਸ ਦਿਨ ਲੋਕ ਗਣੇਸ਼ ਲਕਸ਼ਮੀ ਦੀ ਪੂਜਾ ਕਰਦੇ ਹਨ।