ਜਨਵਰੀ ਵਿੱਚ ਧਮਾਲ ਮਚਾਉਣ ਆ ਰਹੀ ਹੈ ਇਹ 5 ਨਵੀਂ SUVs, ਦੇਖੋ ਪੂਰੀ ਲਿਸਟ

5 Jan 2024

TV9Punjabi

ਜਨਵਰੀ 2024 ਵਿੱਚ ਕਾਰ ਕੰਪਨੀਆਂ ਨਵੀਂ SUVs ਲਾਂਚ ਕਰਨ ਦੀ ਤਿਆਰੀ ਵਿੱਚ ਹੈ। Mercedes ਤੋਂ ਲੈ ਕੇ Hyundai ਅਤੇ Kia ਸਾਰੇ ਬ੍ਰਾਂਡਸ ਹਨ ਤਿਆਰ।

Upcoming SUVs

Pics Credit: Car Companies

ਇਸ ਮਹੀਨੇ ਕ੍ਰੇਟਾ ਅਤੇ ਸਾਨੇਟ ਦੀ ਫੇਸਲੀਫਟ ਲਾਂਚ ਹੋ ਸਕਦੀ ਹੈ। 

ਜਨਵਰੀ ਵਿੱਚ ਲਾਂਚ ਦੀ ਉਮੀਦ

Mercedes ਦੀ GLS Facelift ਦਾ ਫੇਸਲੀਫਟ ਵਰਜ਼ਨ ਇਸ ਮਹੀਨੇ ਲਾਂਚ ਹੋ ਸਕਦਾ ਹੈ। ਅਪਡੇਟੇਡ ਵਰਜ਼ਨ ਵਿੱਚ ਸ਼ਾਨਦਾਰ ਫੀਚਰਸ ਮਿਲਣਗੇ। 

Mercedes GLS Facelift

ਹੁੰਡਾਈ ਕ੍ਰੇਟਾ ਫੇਸਲੀਫਟ ਦੀ ਬੁਕਿੰਗ ਸ਼ੁਰੂ ਹੋ ਗਈ ਹੈ,ਨਵੇਂ ਫੀਚਰਸ ਦੇ ਨਾਲ ਇਹ ਜਨਵਰੀ ਵਿੱਚ ਲਾਂਚ ਹੋ ਸਕਦੀ ਹੈ। 

Hyundai Creta Facelift

ਕੀਆ ਸਾਨੇਟ ਫੇਸਲੀਫਟ ਨੂੰ ਪਿਛਲੇ ਮਹੀਨੇ ਪੇਸ਼ ਕੀਤਾ ਸੀ। ਇਸ ਦੀ ਬੁਕਿੰਗ ਚਾਲੂ ਹੈ ਅਤੇ ਇਹ ਇਸ ਮਹੀਨੇ ਲਾਂਚ ਹੋ ਸਕਦੀ ਹੈ।

Kia Sonet Facelift

ਮਹਿੰਦਰਾ ਦੀ XUV300 ਦਾ ਫੇਸਲੀਫਟ ਵਰਜ਼ਨ ਮਾਰਕੇਟ ਵਿੱਚ ਆਉਣ ਲਈ ਤਿਆਰ ਹੈ,ਇਸ ਮਹੀਨੇ ਵੱਡੀ ਟੱਚਸਕ੍ਰੀਨ ਸਮੇਤ  ਸ਼ਾਨਦਾਰ ਫੀਚਰਸ ਦੇ ਨਾਲ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ। 

Mahindra XUV300 Facelift

ਮਹਿੰਦਰਾ ਦੀ ਇਲੇਕਟ੍ਰੀਕ SUV XUV400 ਦਾ ਅਪਡੇਟੇਡ ਮਾਡਲ ਵੀ ਇਸ ਮਹੀਨੇ ਦਸੱਤਕ ਦੇ ਸਕਦਾ ਹੈ। ਅਪਕਮਿੰਗ ਫੇਸਲੀਫਟ ਵਿੱਚ ਜ਼ਬਰਦਸਤ ਫੀਚਰਸ ਦਿੱਤੇ ਜਾਣਗੇ।

Mahindra XUV400 Facelift

Reels-Shorts ਬਨਾਉਣ ਵਿੱਚ ਕੰਮ ਆਵੇਗਾ ਇਹ Bluetooth mic