Reels-Shorts ਬਨਾਉਣ ਵਿੱਚ ਕੰਮ ਆਵੇਗਾ ਇਹ Bluetooth mic

5 Jan 2024

TV9Punjabi

ਜੇਕਰ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਕੰਟੇਂਟ ਕ੍ਰਿਏਟ ਕਰ ਕੇ ਕਮਾਈ ਕਰਨ ਦਾ ਸੋਚ ਰਹੇ ਹੋ ਤਾਂ ਇਹ mic ਤੁਹਾਡੇ ਲਈ ਹੈ। 

ਸੋਸ਼ਲ ਮੀਡੀਆ

ਇਨ੍ਹਾਂ ਦੀ ਇੱਕ ਖ਼ਾਸ ਗੱਲ ਹੈ ਕਿ ਇਹ ਵਾਇਰਲੇਸ ਹਨ। 

Mic

ਇਸ Mic ਦੀ ਅਸਲੀ ਕੀਮਤ 2,999 ਰੁਪਏ ਹੈ ਪਰ ਅਮੇਜਨ 'ਤੇ ਡਿਸਕਾਉਂਟ ਵਿੱਚ ਇਹ ਸਿਰਫ਼ 599 ਰੁਪਏ ਵਿੱਚ ਮਿਲ ਰਿਹਾ ਹੈ। 

MAGBOT Wireless Collar Mic

ਇਸ ਦੀ ਅਸਲੀ ਕੀਮਤ 4,995 ਰੁਪਏ ਹੈ ਪਰ ਇਸ 'ਤੇ 40 ਫੀਸਦੀ ਡਿਸਕਾਉਂਟ ਦੇ ਨਾਲ ਇਹ ਸਿਰਫ਼ 2,999 ਰੁਪਏ ਵਿੱਚ ਮਿਲ ਰਿਹਾ ਹੈ। 

Digitek DWM 105 

iPhone Users ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ। 

GRENARO 3 in 1 Wireless Microphone

ਇਸਦੀ ਅਸਲੀ ਕੀਮਤ 3,550 ਰੁਪਏ ਹੈ ਪਰ ਤੁਸੀਂ ਇਸ ਨੂੰ ਡਿਸਕਾਉਂਟ 'ਤੇ ਸਿਰਫ਼ 2,390 ਰੁਪਏ ਵਿੱਚ ਖਰੀਦ ਸਕਦੇ ਹੋ। 

Boya 2.4

ਇਹ ਸਾਰੇ ਡਿਸਕਾਉਂਟ ਅਤੇ ਕੀਮਤ ਪਲੇਟਫਾਰਮ ਦੇ ਮੁਤਾਬਕ ਹੈ। ਸਮੇਂ ਦੇ ਨਾਲ ਕੀਮਤ ਅਤੇ ਡਿਸਕਾਉਂਟ ਵਿੱਚ ਬਦਲਾਅ ਆ ਸਕਦਾ ਹੈ।

ਧਿਆਨ ਦਓ

ਇਹ ਪੰਜ ਚੀਜ਼ਾਂ ਤੋਂ ਪੱਤਾ ਚੱਲਦਾ ਹੈ ਕਿ ਤੁਸੀਂ ਖੁਦ ਤੋਂ ਹੋ ਰਹੇ ਹੋ ਦੂਰ