9 Mar 2024
TV9Punjabi
ਕੋਮਾਕੀ ਦਾ ਨਵਾਂ ਈ-ਸਕੂਟਰ ਫਲੋਰਾ ਚਾਰ ਕਲਰ ਵਿੱਚ ਆਉਂਦਾ ਹੈ- ਲਾਲ, ਕਾਲਾ, ਸਲੇਟੀ ਅਤੇ ਹਰਾ, ਜਾਣੋ ਇਸਦੇ ਪੂਰੇ ਵੇਰਵੇ।
Pic Credit: Komaki
LED ਡੇਅ ਰਨਿੰਗ ਲਾਈਟਾਂ, ਕ੍ਰੋਮ ਵਰਕ ਦੇ ਨਾਲ LED ਹੈੱਡਲੈਂਪਸ, ਐਮਰਜੈਂਸੀ ਲਈ SOS ਬਟਨ, ਚਾਬੀ ਰਹਿਤ ਐਂਟਰੀ ਲਈ ਬਟਨ।
ਕੋਮਾਕੀ ਫਲੋਰਾ ਈ-ਸਕੂਟਰ ਸਿੰਗਲ ਚਾਰਜ 'ਤੇ 100 ਕਿਲੋਮੀਟਰ ਤੱਕ ਦਾ ਸਫਰ ਕਰ ਸਕਦਾ ਹੈ।
3kWh ਦੀ ਬੈਟਰੀ ਵਾਲਾ ਇਹ ਸਕੂਟਰ 5 ਘੰਟਿਆਂ 'ਚ 0 ਤੋਂ 100 ਫੀਸਦੀ ਤੱਕ ਪੂਰੀ ਤਰ੍ਹਾਂ ਚਾਰਜ ਹੋ ਸਕਦਾ ਹੈ।
ਪਿਛੇ ਬੈਠਣ ਵਾਲਿਆਂ ਲਈ Dual ਫੁੱਟਰੈਸਟ, ਲੰਬੀ ਸੀਟ, ਬੈਕ ਸਟੌਪਰ, 18 ਲੀਟਰ ਅੰਡਰ ਸੀਟ ਸਟੋਰੇਜ।
ਬਲੂਟੁੱਥ ਸਪੋਰਟ ਦੇ ਨਾਲ ਸਾਊਂਡ ਸਿਸਟਮ, ਰੇਡੀਓ ਐੱਫ.ਐੱਮ., ਪਾਰਕਿੰਗ ਅਸਿਸਟ, 3 ਰਾਈਡਿੰਗ ਮੋਡ- ਈਕੋ, ਸਪੋਰਟ ਅਤੇ ਟਰਬੋ, ਕਰੂਜ਼ ਕੰਟਰੋਲ।
ਕੋਮਾਕੀ ਫਲੋਰਾ ਇਲੈਕਟ੍ਰਿਕ ਸਕੂਟਰ ਦੀ ਕੀਮਤ 69 ਹਜ਼ਾਰ ਰੁਪਏ ਹੈ, ਜੋ ਕਿ ਐਕਸ-ਸ਼ੋਰੂਮ ਦੇ ਹਿਸਾਬ ਨਾਲ ਹੈ।