3 Mar 2024
TV9Punjabi
ਹੁਣ ਤੱਕ, ਕਾਰ ਖਰੀਦਣ ਵੇਲੇ, 10 ਲੱਖ ਰੁਪਏ ਤੋਂ ਵੱਧ ਦੀ ਕੀਮਤ ਵਾਲੀਆਂ ਕਾਰਾਂ ਵਿੱਚ ਸਭ ਤੋਂ ਵਧੀਆ ਫੀਚਰਸ ਮਿਲਦੇ ਹਨ।
Pic Credit: Amazon/Freepik
ਪਰ ਹੁਣ ਕਾਰ ਕੰਪਨੀਆਂ ਨੇ 6 ਤੋਂ 7 ਲੱਖ ਰੁਪਏ ਦੀ ਕੀਮਤ ਵਾਲੀਆਂ ਕਾਰਾਂ 'ਚ ਵੀ ਕਈ ਹਾਈ-ਟੈਕ ਫੀਚਰ ਦੇਣਾ ਸ਼ੁਰੂ ਕਰ ਦਿੱਤਾ ਹੈ।
ਅਜਿਹਾ ਹੀ ਇਕ ਫੀਚਰ ਕਰੂਜ਼ ਕੰਟਰੋਲ ਹੈ, ਜਿਸ ਦੀ ਕਾਰਾਂ 'ਚ ਪਿਛਲੇ ਸਮੇਂ ਤੋਂ ਕਾਫੀ ਮੰਗ ਕੀਤੀ ਜਾ ਰਹੀ ਹੈ।
ਕਰੂਜ਼ ਕੰਟਰੋਲ ਫੀਚਰ Hyundai Grand i10 Nios ਦੇ ਮਿਡ-ਸਪੈਕ ਸਪੋਰਟਸ 'ਚ ਉਪਲਬਧ ਹੈ, ਇਸਦੀ ਕੀਮਤ 7 ਲੱਖ 28 ਹਜ਼ਾਰ ਰੁਪਏ ਹੈ।
ਟਾਟਾ ਅਲਟਰੋਜ਼ ਦਾ ਮਿਡ-ਸਪੈਕ ਐਕਸਐਮ ਪਲੱਸ ਵੇਰੀਐਂਟ ਕਰੂਜ਼ ਕੰਟਰੋਲ ਫੀਚਰ ਨਾਲ ਉਪਲਬਧ ਹੈ। ਜਿਸ ਦੀ ਕੀਮਤ 7.60 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ
ਟਾਟਾ ਪੰਚ SUV ਵੀ ਕਰੂਜ਼ ਕੰਟਰੋਲ ਫੀਚਰ ਨਾਲ ਆਉਂਦੀ ਹੈ। ਇਸ ਦੀ ਕੀਮਤ 7.85 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਕਰੂਜ਼ ਕੰਟਰੋਲ ਕਾਰਾਂ ਲੌਗ ਰੂਟਾਂ 'ਤੇ ਗੱਡੀ ਚਲਾਉਣ ਲਈ ਬਿਹਤਰ ਹਨ। ਇੱਕ ਵਾਰ ਜਦੋਂ ਤੁਸੀਂ ਸਪੀਡ ਸੈੱਟ ਕਰ ਲੈਂਦੇ ਹੋ, ਤਾਂ ਤੁਹਾਨੂੰ ਆਪਣੇ ਪੈਰ ਨੂੰ ਐਕਸਲੇਟਰ 'ਤੇ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ।