Kia Sonet Facelift ਤੋਂ  14 ਦਸੰਬਰ ਨੂੰ ਉੱਠੇਗਾ ਪਰਦਾ

1 Dec 2023

TV9 Punjabi

Kia ਇੰਡੀਆ ਵਿੱਚ ਇੱਕ ਨਵੀਂ SUV ਲਾਂਚ ਕਰਨ ਦੀ planning ਕਰ ਰਹੀ ਹੈ। ਇਹ Sonet Facelift SUV  ਹੋਵੇਗੀ। 

Kia Sonet Facelift

Pic Credit: Kia

Kia Sonet Facelift version 14 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਕਈ ਅਪਡੇਟਸ ਦੇਖਣ ਨੂੰ ਮਿਲਣਗੇ।

14 ਦਸੰਬਰ 

ਭਾਰਤ ਵਿੱਚ Kia Sonet ਨੂੰ 2020 ਵਿੱਚ ਲਾਂਚ ਕੀਤਾ ਗਿਆ ਸੀ। ਇਹ ਪਹਿਲਾਂ ਮੌਕਾ ਹੈ ਜਦੋਂ SUV ਨੂੰ ਅਪਡੇਟ ਕੀਤਾ ਜਾਵੇਗਾ।

ਪਹਿਲੀ ਵਾਰ ਹੋਵੇਗਾ ਅਪਡੇਟ

ਅਪਕਮਿੰਗ Sonet Facelift ਦੀ Accessories ਵਿੱਚ ਬਦਲਾਵ ਕੀਤਾ ਜਾਵੇਗਾ। ਤੁਹਾਨੂੰ  Interior ਵਿੱਚ ਲੀ ਅਪਡੇਟ ਮਿਲਣਗੇ।

Updated Interior Accessories

ਸਾਊਥ ਕੋਰਿਅਨ ਕਾਰ ਕੰਪਨੀ ਨਵੀਂ Sonet ਨੂੰ ਨਵੇਂ  swinggear, ਨਵੀਂ lighting, alloy wheels ਵਰਗੇ ਫੀਚਰਸ ਦੇ ਨਾਲ ਪੇਸ਼ ਕੀਤਾ ਜਾਵੇਗਾ।

ਫੀਚਰਸ

Sonet ਦਾ Facelift version Safety ਦੇ ਮਾਮਲੇ ਵਿੱਚ ਬੇਹਤਰ ਰਵੇਗਾ। ਇਸ ਵਿੱਚ 6 airbags ਅਤੇ ADAS ਵਰਗੇ Safety features ਦਿੱਤੇ ਜਾ ਸਕਦੇ ਹਨ।

Safety Features

Facelift Version ਵਿੱਚ ਮੌਜੂਦ ਮਾਡਲ ਦੇ ਇੰਜਨ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਵਿੱਚ 1.2L ਪੇਟ੍ਰੋਲ ਅਤੇ ਵਿੱਚ 1.5L Diesel Engine ਸ਼ਾਮਲ ਹੈ।

Engine

ਕੀ ਤੁਸੀਂ ਵੀ ਸਰਦੀਆਂ ਵਿੱਚ ਸਿਰ ਦਰਦ ਤੋਂ ਹੋ ਪਰੇਸ਼ਾਨ? ਇਹ ਨੁਸਖੇ ਕਰਨਗੇ ਮਦਦ