Honda Elevate ਖਰੀਦਣਾ ਹੋਇਆ ਮਹਿੰਗਾ, ਵੱਧ ਗਏ ਦਾਮ

8 Jan 2024

TV9Punjabi

ਹੌਂਡਾ ਨੇ ਸਿਤੰਬਰ 2023 ਵਿੱਚ ਐਲੀਵੇਟ SUV ਨੂੰ ਲਾਂਚ ਕੀਤਾ ਹੈ। ਇਸ ਨੂੰ ਕਸਟਮਰਸ ਤੋਂ ਲਗਾਤਾਰ ਜ਼ਬਰਦਸਤ ਰਿਸਪਾਨਸ ਮਿਲ ਰਿਹਾ ਹੈ।

Honda Elevate

Credit : Honda Cars India

100 ਦਿਨਾਂ ਵਿੱਚ ਇਸਦੀ 20,000 ਬੁਕਿੰਗ ਹੋ ਚੁੱਕੀ ਹੈ। ਇਸ ਨੇ ਹੁੰਡਾਈ ਕ੍ਰੇਟਾ ਅਤੇ ਕੀਆ ਸੇਲਟਾਸ ਵਰਗੀ SUV ਦੇ ਲਈ ਮੁਸ਼ਕਲਾਂ ਖੜੀ ਕਰ ਦਿੱਤੀਆਂ ਹਨ।

Honda Elevate ਬੁਕਿੰਗ

ਨਵੇਂ ਸਾਲ 'ਤੇ ਹੌਂਡਾ ਨੇ ਇਸਦੀ ਕੀਮਤ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। 

ਐਲੀਵੇਟ ਦੀ ਕੀਮਤਾਂ ਵਿੱਚ ਇਜ਼ਾਫਾ

ਐਲੀਵੇਟ ਦੇ SV MT ਵੈਰੀਏਂਟ ਦੀ ਕੀਮਤ ਵਿੱਚ 58,000 ਰੁਪਏ ਅਤੇ ਬਾਕੀ ਵੈਰੀਏਂਟ ਦੀ ਕੀਮਤ ਵਿੱਚ 20,000 ਰੁਪਏ ਦਾ ਇਜ਼ਾਫਾ ਹੋਇਆ ਹੈ।

ਮਹਿੰਗੀ ਹੋਈ ਐਲੀਵੇਟ

ਨਵੀਂ ਕੀਮਤ ਦੀ ਗੱਲ ਕਰੀਏ ਤਾਂ ਹੌਂਡਾ ਐਲੀਵੇਟ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 11.57 ਲੱਖ ਰੁਪਏ ਹੈ। ਸਭ ਤੋਂ ਮਹਿੰਗਾ ਵੈਰੀਏਂਟ 16.19 ਲੱਖ ਰੁਪਏ(ਐਕਸ-ਸ਼ੋਅਰੂਮ) ਹੈ।

ਨਵੀਂ ਕੀਮਤ

ਭਾਰਤ ਵਿੱਚ ਐਲੀਵੇਟ ਦਾ ਮੁਕਾਬਲਾ Hyundai Creta ਅਤੇ Kia Seltos ਵਰਗੀ ਬੇਸਟ ਸੇਲਿੰਗ SUV ਤੋਂ ਹੈ।

ਮੁਕਾਬਲਾ

ਹੌਂਡਾ ਦੀ ਨਵੀਂ SUV ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਟੌਪ 5 SUV ਵਿੱਚ ਸ਼ਾਮਲ ਹੈ। ਹੌਂਡਾ ਦੀ ਕੁੱਲ ਵੀਕਰੀ ਵਿੱਚ ਐਲੀਵੇਟ ਦੀ ਹਿੱਸੇਦਾਰੀ 50% ਤੋਂ ਵੱਧ ਹੈ।

50% ਤੋਂ ਜ਼ਿਆਦਾ ਹਿੱਸੇਦਾਰੀ

ਸਰਦੀਆਂ ਵਿੱਚ ਤੁਹਾਨੂੰ ਵਾਰ-ਵਾਰ ਆਉਂਦਾ ਹੈ ਬੁਖਾਰ, ਇਹ ਗਲਤੀਆਂ ਨਾ ਕਰੋਂ