5 ਸਭ ਤੋਂ ਸਸਤੀ Electric Cars, Punch EV ਸ਼ਾਮਲ

18 Jan 2024

TV9Punjabi

ਆਪਣੇ ਵੇਟ ਲਾਸ ਜਰਨੀ ਵਿੱਚ ਕਾਫੀ ਬਦਲਾਅ ਕਰਨ ਦੀ ਜ਼ਰੂਰਤ ਹੁੰਦੀ ਹੈ। ਪਰ ਬੀਜ਼ੀ ਲਾਇਫਸਟਾਇਲ ਵਿੱਚ ਕੁਝ ਲੋਕ ਇਹ ਪ੍ਰੋਸੈਸ ਫਾਲੋ ਨਹੀਂ ਕਰ ਪਾਉਂਦੇ।

ਪੰਚ SUV

Pic Credit: Car Companies

ਟਾਟਾ ਦੀ ਨਵੀਂ ਈਵੀ ਭਾਰਤ ਵਿੱਚ ਸਭ ਤੋਂ ਕਿਫਾਇਤੀ ਇਲੈਕਟ੍ਰਿਕ ਕਾਰਾਂ ਵਿੱਚੋਂ ਇੱਕ ਬਣ ਗਈ ਹੈ।

ਸਸਤੀ ਇਲੈਕਟ੍ਰਿਕ ਕਾਰਾਂ

MG Comet EV ਭਾਰਤ ਦੀ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ਹੈ, ਇਸਦੀ ਐਕਸ-ਸ਼ੋਰੂਮ ਕੀਮਤ 7.98 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

MG Comet EV

ਜਦੋਂ Tata Tiago EV ਲਾਂਚ ਕੀਤੀ ਗਈ ਸੀ, ਇਹ ਭਾਰਤ ਵਿੱਚ ਸਭ ਤੋਂ ਕਿਫਾਇਤੀ ਇਲੈਕਟ੍ਰਿਕ ਕਾਰ ਸੀ, ਇਸਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 8.69 ਲੱਖ ਰੁਪਏ ਹੈ।

Tata Tiago EV

Tata Punch EV ਭਾਰਤ ਵਿੱਚ ਸਭ ਤੋਂ ਸਸਤੀ ਇਲੈਕਟ੍ਰਿਕ SUV ਬਣ ਗਈ ਹੈ, ਇਸਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 10.99 ਲੱਖ ਰੁਪਏ ਹੈ।

Tata Punch EV

Citroen EC3 C3 ਕਾਰ ਦਾ ਇਲੈਕਟ੍ਰਿਕ ਵਰਜ਼ਨ ਹੈ, ਭਾਰਤ ਵਿੱਚ ਇਸਦੀ ਐਕਸ-ਸ਼ੋਰੂਮ ਕੀਮਤ 11.61 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

Citroen EC3 C3

Tata Tigor EV ਦੀ ਐਕਸ-ਸ਼ੋਰੂਮ ਕੀਮਤ 12.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਇਹ ਕਾਰ ਸਿੰਗਲ ਚਾਰਜ ਵਿੱਚ 315 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ।

Tata Tigor EV

ਔਰਤਾਂ ਦੀਆਂ ਇਹ ਆਦਤਾਂ ਉਨ੍ਹਾਂ ਦੀ Personal Life ਨੂੰ ਕਰਦੀ ਹੈ ਬਰਬਾਦ