ਕੁੱਝ ਦਿਨਾਂ ਬਾਅਦ ਨਵੀਂ SUV ਖਰੀਦਣ 'ਤੇ ਮਿਲੇਗੀ 2 ਲੱਖ ਰੁਪਏ ਦੀ ਛੁੱਟ

22 Nov 2023

TV9 Punjabi

ਸਾਲ ਦੇ ਆਖਿਰ ਵਿੱਚ ਵਿਕਰੀ ਵਧਾਉਣ ਲਈ Citroen ਨੇ ਕਾਰਾਂ 'ਤੇ ਭਾਰੀ ਛੁੱਟ ਦਾ ਆਫ਼ਰ ਦਿੱਤੀ ਹੈ।

Car Offers

Pic Credits: Citroen

ਇਹ ਆਫ਼ਰ ਸਿਰਫ਼ ਨਵੰਬਰ 2023 ਦੇ ਲਈ ਹੈ।

Discounts Offers

Citroen ਤਿੰਨ ਕਾਰਾਂ 'ਤੇ ਆਫ਼ਰ ਦੇ ਰਹੀ ਹੈ। ਸਭ ਤੋਂ ਜ਼ਿਆਦਾ ਡਿਸਕਾਊਂਟ 2 ਲੱਖ ਰੁਪਏ ਦਾ ਹੈ। 

2 ਲੱਖ ਦੀ ਛੁੱਟ

C3 ਹੈਚਬੈਕ, C3 Aircross SUV ਅਤੇ C5 Aircross SUV 'ਤੇ ਛੁੱਟ ਮਿਲੇਗੀ, ਆਫਰਸ ਸਿਰਫ਼ ਨਵੰਬਰ 2023 ਤੱਕ ਹੀ ਹੈ। 

ਇਹਨਾਂ ਕਾਰਾਂ 'ਤੇ Discount

Citroen C3 ਖਰੀਦਣ 'ਤੇ 1.5 ਲੱਖ ਰੁਪਏ ਤੱਕ ਦਾ  Discount ਮਿਲੇਗਾ।

Citroen C3

Citroen C3 Aircross   'ਤੇ 1.5 ਲੱਖ ਰੁਪਏ ਤੱਕ ਦਾ  Discount ਮਿਲ ਰਿਹਾ ਹੈ। ਇਹ ਸ਼ਾਨਦਾਰ SUV ਇਸ ਸਾਲ ਹੀ ਲਾਂਚ ਹੋਈ ਹੈ।

Citroen C3 Aircross

ਸਭ ਤੋਂ ਵਧੀਆ Discount  Citroen C5 Aircross 'ਤੇ ਮਿਲੇਗਾ,2022 ਮਾਡਲਸ 'ਤੇ ਤੁਹਾਨੂੰ ਛੁੱਟ ਮਿਲੇਗੀ।

Citroen C5 Aircross

ਆਸਟ੍ਰੇਲੀਆ ਦੇ ਖਿਲਾਫ਼ T20 ਸੀਰੀਜ ਤੋਂ ਬਾਹਰ ਹੋਣ 'ਤੇ ਚਹਿਲ ਤੋਂ ਨਹੀਂ ਰਿਹਾ ਗਿਆ