2023 ਵਿੱਚ ਲਾਂਚ ਹੋਈ 10 ਲੱਖ ਰੁਪਏ ਤੋਂ ਸਸਤੀ ਹੋਈ ਇਹ 5 ਕਾਰਾਂ
1 Jan 2024
TV9Punjabi
ਫੁੱਲ ਚਾਰਜ ਹੋਣ 'ਤੇ 230 ਕਿਲੋਮੀਟਰ ਚੱਲਣ ਵਾਲੇ ਇਸ ਇਲੈਕਟ੍ਰਿਕ ਗੱਡੀ ਦੀ ਕੀਮਤ 7.98 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
MG Comet EV Price
ਮਾਰੂਤੀ ਸੁਜ਼ੂਕੀ ਫਰੈਂਕਸ ਨੇ 2023 'ਚ ਭਾਰਤੀ ਬਾਜ਼ਾਰ 'ਚ ਐਂਟਰੀ ਕੀਤੀ ਹੈ, ਇਸ ਕਾਰ ਦੀ ਕੀਮਤ 7.47 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
Maruti Suzuki Fronx Price
ਟਾਟਾ ਦੀ ਸਭ ਤੋਂ ਸੁਰੱਖਿਅਤ ਕਾਰ Nexon ਦਾ ਫੇਸਲਿਫਟ ਅਵਤਾਰ ਲਾਂਚ ਕੀਤਾ ਗਿਆ ਹੈ, ਇਸ ਕਾਰ ਦੀ ਕੀਮਤ 8.10 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
Tata Nexon Facelift Price
ਥਾਰ ਦਾ ਸਭ ਤੋਂ ਸਸਤਾ ਮਾਡਲ 2023 ਵਿੱਚ ਲਾਂਚ ਕੀਤਾ ਗਿਆ ਹੈ, ਇਸ ਵੇਰੀਐਂਟ ਦੀ ਕੀਮਤ 9 ਲੱਖ 99 ਹਜ਼ਾਰ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
Mahindra Thar RWD Price
5.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤੀ ਗਈ ਇਸ ਕਾਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਕਾਰ ਦੇ ਸਾਰੇ ਵੇਰੀਐਂਟ 'ਚ 6 ਏਅਰਬੈਗ ਦਿੱਤੇ ਗਏ ਹਨ।
Hyundai Exter Price
ਕਈ ਆਟੋ ਕੰਪਨੀਆਂ 2024 ਯਾਨੀ ਕੱਲ੍ਹ 1 ਜਨਵਰੀ ਤੋਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀਆਂ ਹਨ।
ਧਿਆਨ ਦਓ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਗੈਸ ਸਿਲੰਡਰ ਦੀਆਂ ਕੀਮਤਾਂ 10 ਦਿਨਾਂ ‘ਚ ਦੂਜੀ ਵਾਰ ਘਟੀਆਂ
Learn more