3 ਤਰੀਕਿਆਂ ਨਾਲ ਦੂਰ ਕਰੋ  ਸ਼ੀਸ਼ੇ 'ਤੇ ਜਮੀਧੁੰਦ

19 Nov 2023

TV9 Punjabi

ਵਿੰਡਸ਼ੀਲਡ 'ਤੇ ਧੁੰਦ ਜਮਾ ਹੋਣ ਕਾਰਨ ਕਾਰ ਚਲਾਉਣ ਵਿੱਚ ਕਾਫੀ ਪਰੇਸ਼ਾਨੀ ਹੁੰਦੀ ਹੈ।

ਡ੍ਰਾਈਵ ਕਰਨ ਵਿੱਚ ਮੁਸ਼ਕਿਲ

Pic Credit: FreePik 

ਜੇਕਰ ਤੁਹਾਨੂੰ ਵੀ ਹਰ ਸਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹਨਾਂ ਜ਼ਰੂਰੀ ਗੱਲਾਂ ਦਾ ਰੱਖੋ ਧਿਆਨ

ਧਿਆਨ ਰੱਖੋ ਜ਼ਰੂਰੀ ਗੱਲਾਂ

ਖਰਾਬ ਵਿਜੀਬੀਲੀਟੀ ਅਤੇ ਸ਼ੀਸ਼ੇ 'ਤੇ ਧੁੰਦ ਜਮ ਜਾਵੇ ਤਾਂ ਸਭ ਤੋਂ ਪਹਿਲਾਂ ਕਾਰ ਦਾ AC on ਕਰ ਦਿਓ।

AC On

AC ਚਲਾਉਣ ਨਾਲ ਸ਼ੀਸ਼ੇ 'ਤੇ ਜਮੀ ਹੋਈ ਧੁੰਦ ਹੱਟ ਜਾਂਦੀ ਹੈ ਅਤੇ ਡ੍ਰਾਈਵ ਕਰਨ ਵਿੱਚ ਆਸਾਨੀ ਹੁੰਦੀ ਹੈ। 

ਫਾਇਦਾ

AC ਚਲਾਉਣਾ ਹੀ ਕਾਫੀ ਨਹੀਂ ਹੈ। AC ਚਲਾਉਣ ਤੋਂ ਬਾਅਦ AC ਵੇਂਟਸ ਨੂੰ ਵਿੰਡਸ਼ੀਲਡ ਵੱਲ ਕਰ ਦਓ।

ਕਰੋ ਇਹ ਸੈਟਿੰਗ

ਜੇਕਰ ਤੁਸੀਂ ਕਾਰ ਦੇ ਰਿਅਰ ਵਿੱਚ ਡਿਫਾਗਰ ਦਿੱਤਾ ਹੈ ਤਾਂ ਧੁੰਦ ਵਿੱਚ ਇਸ ਨੂੰ ਚਲਾ ਦਿਓ।

ਰਿਅਰ ਸ਼ੀਸ਼ੇ ਦੇ ਲਈ ਕਰੋ ਇਹ ਕੰਮ

ਇਹ ਤਿੰਨ ਤਰੀਕੇ ਜੇ ਤੁਸੀਂ ਫਾਲੋ ਕਰਦੇ ਹੋ ਤਾਂ ਸ਼ੀਸ਼ੇ ਤੋਂ ਧੁੰਦ ਦੂਰ ਹੋ ਸਕਦੀ ਹੈ।

ਧਿਆਨ ਦਿਓ

ਅੱਖਾਂ ਦੇ Dark Circles ਦੂਰ ਕਰੇਗੀ ਇਹ ਸਬਜ਼ੀ