9000 ਰੁਪਏ 'ਚ ਘਰ ਲੈ ਆਓ Bullet, ਸਿਰਫ਼ ਏਨੀ ਹੀ ਦੇਣੀ ਪਵੇਗੀ ਕਿਸ਼ਤ

7 Oct 2023

TV9 Punjabi

ਭਾਰਤੀ ਮਾਰਕਿਟ 'ਚ Royal Enfield ਦੇ Bullet ਬਾਈਕ ਦਾ ਅਲੱਗ ਹੀ ਜਲਵਾ ਹੈ ਅਤੇ ਹੁਣ ਤੁਸੀਂ ਵੀ ਇਸ ਬਾਈਕ ਨੂੰ ਬਹੁਤ ਘੱਟ ਕੀਮਤ 'ਤੇ ਖਰੀਦ ਸਕਦੇ ਹੋ।

Bullet ਦਾ ਕ੍ਰੇਜ਼

Royal Enfield Bullet ਨੂੰ ਤੁਸੀਂ 9000 ਰੁਪਏ ਦੀ ਡਾਉਨਪੇਮੈਂਟ ਦੇ ਕੇ ਘਰ ਲੈ ਕੇ ਆ ਸਕਦੇ ਹੋ।

ਸਸਤੀ ਡਾਉਨਪੇਮੈਂਟ

Royal Enfield ਦੇ ਕੈਲਕੂਲੇਟਰ ਦੇ ਮੁਤਾਬਿਕ 9 ਹਜ਼ਾਰ ਡਾਉਨਪੇਮੈਂਟ ਦੇਣ ਤੋਂ ਬਾਅਦ 4,277 ਰੁਪਏ ਦੀ EMI ਬਣੇਗੀ।

ਕਿਨ੍ਹੀਂ ਹੋਵੇਗੀ EMI

4,277 ਰੁਪਏ ਦੀ ਇਸ ਕਿਸ਼ਤ ਦੇ ਹਿਸਾਬ ਨਾਲ ਤੁਹਾਨੂੰ 60 ਮਹੀਨਿਆਂ ਤੱਕ ਕਿਸ਼ਤ ਦੇਣੀ ਪਵੇਗੀ।

ਕਿਨ੍ਹੇਂ ਮਹੀਨਿਆਂ ਦੀ ਕਿਸ਼ਤ

ਡਾਉਨਪੇਮੈਂਟ ਅਤੇ ਕਿਸ਼ਤ ਦਾ ਖਰਚ ਮਿਲਾ ਕੇ ਤੁਹਾਨੂੰ ਬੁਲੇਟ ਬਾਈਕ ਲਗਭਗ 2,65,620 ਰੁਪਏ 'ਚ ਪਵੇਗੀ।

ਕੁੱਲ ਇਨ੍ਹੇਂ 'ਚ ਪਵੇਗੀ 

ਬਿਨਾਂ EMI ਤੋਂ ਬੁਲੇਟ ਦੀ ਕੀਮਤ 2,25,000 ਰੁਪਏ ਹੈ। ਤੁਹਾਨੂੰ ਅਸਲ ਕੀਮਤ ਤੋਂ 40,620 ਰੁਪਏ ਜਿਆਦਾ ਦੇਣੇ ਪੈਣਗੇ।

ਅਸਲ ਕੀਮਤ ਕਿਨ੍ਹੀਂ

ਇਨ੍ਹਾਂ ਬੈਂਕਾਂ 'ਚ ਹੈ FD ਤਾਂ ਪੰਜ ਸਾਲਾਂ ਵਿੱਚ ਹੋ ਜਾਓਗੇ ਮਾਲਾਮਾਲ