ਆਵਾਜ਼ ਨਾਲ ਕੰਟਰੋਲ ਹੋਵੇਗਾ ਇਹ ਸਮਾਰਟ ਹੇਲਮੇਟ, ਕਾਲਿੰਗ ਦੇ ਲਈ ਮਿਲੇਗਾ ਸਪੀਕਰ-ਮਾਇਕ

22 Dec 2023

TV9Punjabi

ਟੂ ਵੀਹਲਰ ਡ੍ਰਾਇਵ ਕਰਦੇ ਸਮੇਂ ਕਾਲਿੰਗ ਦੇ ਲਈ Earbuds ਲਗਾ ਕੇ ਚਲਦੇ ਹੋ ਤਾਂ ਹੁਣ ਤੁਸੀਂ Smart Helmet ਖਰੀਦ ਸਕਦੇ ਹੋ।

ਸਮਾਰਟ ਹੇਲਮੇਟ

Credit: Amazon

Flipkart 'ਤੇ HEADFOX N2 Air 7 Smart ਹੇਲਮੇਟ ਮਿਲ ਰਿਹਾ ਹੈ। 

ਸਮਾਰਟ ਹੇਲਮੇਟ ਦਾ ਨਾਮ

ਇਸ ਸਮਾਰਟ ਹੇਲਮੇਟ ਵਿੱਚ 40mm ਪ੍ਰੀਮੀਅਮ ਹੈਡਫੋਨਸ ਸਟੀਰੀਓ ਸਾਊਂਡ ਮਿਲੇਗੀ।

ਖੂਬੀਆਂ

 ਇਸ ਸਮਾਰਟ ਹੇਲਮੇਟ ਵਿੱਚ ਬੂਮ ਮਾਇਕ ਦੇ ਨਾਲ ਐਡਵਾਂਸ ਵਿੰਡ ਐਂਡ Enviromental Noise ਕੈਂਸਿਲੇਸ਼ਨ ਟੈਕਨੋਲਾਜ਼ੀ ਦਾ ਇਸਤੇਮਾਲ ਹੋਇਆ ਹੈ।

ਇਸ ਟੈਕਨਾਲਾਜੀ ਦਾ ਹੋਇਆ ਯੂਜ਼

ਇਸ ਸਮਾਰਟ ਹੇਲਮੇਟ ਵਿੱਚ ਤੁਹਾਨੂੰ ਵਾਇਸ ਕੰਟਰੋਲ ਫੀਚਰ ਮਿਲੇਗਾ ਅਤੇ ਇਸ ਫੀਚਰ ਦਾ ਯੂਜ਼ ਕਰ ਤੁਸੀਂ ਹੇਲਮੇਟ ਨੂੰ Call Dad ਵਰਗੇ ਕਮਾਂਡ ਦੇ ਸਕਦੇ ਹੋ। 

ਵਾਇਸ ਅਸੀਸਟੈਂਟ

ਇਸ ਸਮਾਰਟ ਹੇਲਮੇਟ ਵਿੱਚ ਕਈ ਬਟਨ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕਾਲ ਆਂਸਰ,ਰਿਜੈਕਟ,ਲਾਸਟ ਨੰਬਰ ਰੀ-ਡਾਇਲ ਕਰ ਸਕਦੇ ਹੋ।

ਮਿਲਣਗੇ ਕਈ buttons

ਇਸ ਸਮਾਰਟ ਹੇਲਮੇਟ ਨੂੰ ਚਾਰਜ ਕਰਨਾ ਪੈਂਦਾ ਹੈ,ਇੱਕ ਵਾਰ ਫੁੱਲ ਚਾਰਜ ਕਰਨ 'ਤੇ ਇਹ ਹੇਲਮੇਟ 48 ਘੰਟੇ ਤੱਕ ਦਾ ਟਾਕਟਾਇਮ ਅਤੇ 110 ਘੰਟੇ ਤੱਕ ਦਾ ਸਟੈਂਡਬਾਏ ਟਾਈਮ ਦਿੰਦਾ ਹੈ। 

ਬੈਟਰੀ ਲਾਈਫ

ਇਸ ਸਮਾਰਟ ਹੇਲਮੇਟ ਨੂੰ 52 ਫੀਸਦੀ ਦੀ ਛੁੱਟ ਤੋਂ ਬਾਅਦ 3999 ਰੁਪਏ(MRP 8499 ਰੁਪਏ) ਵਿੱਚ ਵੇਚਿਆ ਜਾ ਰਿਹਾ ਹੈ।

HEADFOX N2 Air 7 Price

ਭਾਰਤੀਆਂ ਨੂੰ ਵੀਜ਼ਾ ਦੇ ਲਈ ਹੁਣ ਅਮਰੀਕਾ ਦਵੇਗਾ ਇਹ ਸਪੈਸ਼ਲ ਟ੍ਰੀਟਮੈਂਟ