ਇੱਕ ਲੱਖ ਰੁਪਏ ਦੇ ਅੰਦਰ ਆਉਂਦੀ ਹੈ ਇਹ ਮਾਇਲੇਜ ਵਾਲੀ ਬਾਈਕ

23 Dec 2023

TV9Punjabi

ਹੀਰੋ ਦੀ ਇਸ ਬਾਈਕ ਦੀ ਸ਼ੁਰੂਆਤੀ ਕੀਮਤ 87,296 ਰੁਪਏ ਹੈ, ਇਹ ਬਾਈਕ 80km ਦਾ ਮਾਇਲੇਜ ਦਿੰਦੀ ਹੈ।

Hero Splendor Plus

ਹੌਂਡਾ ਦੀ ਇਹ ਬਾਈਕ 99,274 ਰੁਪਏ ਦੀ ਖਰੀਦੀ ਜਾ ਸਕਦੀ ਹੈ,ਇਸ ਬਾਈਕ ਵਿੱਚ 80km ਦੀ ਮਾਇਲੇਜ ਮਿਲਦੀ ਹੈ।

Honda SP 125

ਬਜਾਜ ਪਲਸਰ ਨੂੰ ਸ਼ੁਰੂਆਤੀ 80,416 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹੋ,ਇਹ ਬਾਈਕ 51.46kmpl ਦਾ ਮਾਇਲੇਜ ਦਿੰਦੀ ਹੈ।

Bajaj Pulsar 125

ਹੌਂਡਾ ਦੀ ਇਹ ਬਾਈਕ ਸਦਾਬਹਾਰ ਬਾਈਕ ਹੈ,ਇਸ ਨੂੰ ਤੁਸੀਂ 79,800 ਰੁਪਏ ਵਿੱਚ ਖ਼ਰੀਦ ਸਕਦੇ ਹੋ ਅਤੇ ਇਹ ਬਾਈਕ 55kmpl ਦਾ ਮਾਇਲੇਜ ਦਿੰਦੀ ਹੈ।

Honda Shine

ਹੀਰੋ ਦੀ ਇਹ ਬਾਈਕ ਸਭ ਤੋਂ ਰੱਫ ਐਂਡ ਟੱਫ ਬਾਈਕ ਹੈ,ਇਸ ਨੂੰ ਕੱਚੀ-ਪੱਕੀ ਸੜਕਾਂ 'ਤੇ ਚਲਾਇਆ ਜਾ ਸਕਦਾ ਹੈ। ਇਸ ਬਾਈਕ ਨੂੰ 69,419 ਰੁਪਏ ਵਿੱਚ ਖਰੀਦ ਸਕਦੇ ਹੋ। 

Hero HF Deluxe

5000 ਇਸ ਓਪੋ ਫੋਨ ਨੂੰ ਜੀਵਨ ਦੇਣ ਲਈ mAh ਬੈਟਰੀ ਦਿੱਤੀ ਗਈ ਹੈ ਜੋ 33 ਵਾਟ ਸੁਪਰਵੀਓਓਸੀ ਫਾਸਟ ਚਾਰਜ ਨੂੰ ਸਪੋਰਟ ਕਰਦਾ ਹੈ।

Hero Splendor Plus XTEC

Hero Splendor ਦੀ ਇੱਕ ਦੂਜੀ ਸਕਸੈਸਰ ਬਾਈਕ ਇਹ ਵੀ ਹੈ। ਇਸ ਨੂੰ ਤੁਸੀਂ ਸਿਰਫ਼ 93,581 ਰੁਪਏ ਵਿੱਚ ਖਰੀਦ ਸਕਦੇ ਹੋ।

Hero Super Splendor

ਨਵੀਂ Thar ਵਿੱਚ ਮਿਲੇਗੀ 10 ਈਂਚ ਦੀ ਸਕ੍ਰੀਨ,ਛੋਟੀ ਥਾਰ ਤੋਂ ਕਿੰਨੀ ਹੋਵੇਗੀ ਅਲਗ?