ਲੰਮੀ ਰੇਂਜ ਅਤੇ ਵਧੀਆ ਸਪੀਡ,ਲਾਂਚ ਹੋਇਆ Bajaj ਦਾ ਸਸਤਾ Electronic ਸਕੂਟਰ

5 Jan 2024

TV9Punjabi

ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਟੀਮ ਇੰਡੀਆ ਨੇ ਦੂਜਾ ਟੈਸਟ ਜਿੱਤਣ ਦੇ ਬਾਵਜੂਦ ਕਈ ਸਵਾਲ ਛੱਡ ਦਿੱਤੇ ਹਨ।

ਆ ਗਏ ਦੋ ਨਵੇਂ ਸਕੂਟਰ

Pic Credit - Bajaj Chetak

ਇਸ ਮਾਡਲ ਦੇ Standard Variant ਦੀ ਕੀਮਤ 1,15,000 ਰੁਪਏ(ਐਕਸ-ਸ਼ੋਅਰੂਮ) ਅਤੇ TECPAC ਵੈਰੀਏਂਟ ਦੀ ਕੀਮਤ 1,23,0000 ਰੁਪਏ (ਐਕਸ-ਸ਼ੋਅਰੂਮ) ਹੈ।

Bajaj Chetak Urbane Price

ਇਸ ਸਕੂਟਰ ਦਾ Standard Variant ਤੁਹਾਨੂੰ 1,35,463 ਰੁਪਏ (ਐਕਸ-ਸ਼ੋਅਰੂਮ) ਅਤੇ TECPAC ਵੈਰੀਏਂਟ 1,44,463 ਰੁਪਏ (ਐਕਸ-ਸ਼ੋਅਰੂਮ) 'ਚ ਮਿਲੇਗਾ।

Bajaj Chetak Premium Price

ਬਜਾਜ ਆਟੋ ਦਾ ਇਹ Electric ਸਕੂਟਰ full ਚਾਰਜ 'ਚ 113 ਕਿਲੋਮੀਟਰ ਦੀ driving ਰੇਂਜ ਦੇਵੇਗਾ। 

Chetak Urbane 2024 Range

ਇਸ Electronic ਸਕੂਟਰ ਦੀ ਬੈਟਰੀ ਇੱਕ ਵਾਰ full charge 'ਚ 126 km ਤੱਕ ਦੀ ਰੇਂਜ ਆਫ਼ਰ ਕਰੇਗੀ।

Chetak Premium 2024 Range

Urbane ਅਤੇ Premium ਦੋਵੇਂ ਹੀ ਮਾਡਲਾਂ ਦੀ top speed 73kmph ਹੈ।

Top Speed

TFT ਡਿਸਪਲੇ, ਕਾਲ ਮੈਨੇਜਮੈਂਟ, ਨੇਵੀਗੇਸ਼ਨ ਸਪੋਰਟ ਅਤੇ ਮਿਊਜ਼ਿਕ ਕੰਟਰੋਲ ਤੋਂ ਇਲਾਵਾ, ਇਹ ਨਵੀਨਤਮ ਮਾਡਲ ਹਿੱਲ ਹੋਲਡ ਕੰਟਰੋਲ ਅਤੇ ਰਿਵਰਸ ਮੋਡ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲਾਂਚ ਕੀਤੇ ਗਏ ਹਨ।

ਫੀਚਰਸ

ਆਨਲਾਈਨ ਉਪਲਬਧ ਹੋਣਗੀਆਂ 26 ਜਨਵਰੀ ਦੀ ਪਰੇਡ ਦੀਆਂ ਟਿਕਟਾਂ