Ather ਨੇ ਵਧਾਈ Ola ਦੀ ਟੇਂਸ਼ਨ! ਲਾਂਚ ਕੀਤਾ ਸਭ ਤੋਂ ਫਾਸਟ ਇਲੈਕਟ੍ਰਿਕ ਸਕੂਟਰ
7 Jan 2024
TV9Punjabi
ਨਵੇਂ ਸਾਲ 'ਤੇ Ather ਐਨਰਜੀ ਨੇ ਭਾਰਤੀ ਕਸਟਮਰਸ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੰਪਨੀ ਨੇ ਨਵਾਂ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ।
Ather Electric Scooter
Credit: Ather Energy
Ather ਐਨਰਜੀ ਦੇ ਨਵੇਂ ਇਲੈਕਟ੍ਰਿਕ ਸਕੂਟਰ ਦਾ ਨਾਮ Ather 450 Apex ਹੈ। ਇਹ ਕੰਪਨੀ ਦਾ ਸਭ ਤੋਂ ਪਾਵਰਫੁਲ ਇਲੈਕਟ੍ਰਿਕ ਸਕੂਟਰ ਹੈ।
Ather 450 Apex
Warp + Mode ਵਾਲਾ ਇਹ Ather ਦਾ ਪਹਿਲਾਂ ਇਲੈਕਟ੍ਰਿਕ ਸਕੂਟਰ ਹੈ। ਇਸ ਫੀਚਰ ਦੇ ਕਾਰਨ ਇਹ ਤੇਜ਼ ਰਫਤਾਰ ਫੜਦਾ ਹੈ।
Warp + Mode
Ather 450 Apex ਸਿਰਫ਼ 2.9 ਸੇਕੇਂਡ ਵਿੱਚ 0 ਤੋਂ 40 ਕਿਮੀ/ ਘੰਟੇ ਦੀ ਸਪੀਡ ਫੜ ਸਕਦਾ ਹੈ। ਜੋ ਇਸ ਨੂੰ ਐਥਰ ਦਾ ਸਭ ਤੋਂ ਫਾਸਟ ਸਕੂਟਰ ਬਣਾਉਂਦੀ ਹੈ।
ਸਭ ਪਾਵਰਫੁੱਲ E-Scooter
ਐਥਰ ਦੇ ਨਵੇਂ ਇਲੈਕਟ੍ਰਿਕ ਸਕੂਟਰ ਵਿੱਚ Magic Twist ਫੀਚਰ ਹੈ। ਜੋ ਬਿਨ੍ਹਾਂ ਬ੍ਰੇਕ ਲਗਾਏ ਸਕੂਟਰ ਦੀ ਸਪੀਡ ਹੌਲੀ ਕਰਨ ਵਿੱਚ ਮਦਦ ਕਰਦਾ ਹੈ।
ਸਪੈਸ਼ਲ ਫੀਚਰ
ਐਥਰ 450 ਐਪੇਕਸ ਵਿੱਚ 3.7kWh ਬੈਟਰੀ ਪੈਕ ਦੀ ਪਾਵਰ ਮਿਲੇਗੀ। ਇੱਕ ਵਾਰ ਫੁਲ ਚਾਰਜ ਹੋਣ 'ਤੇ ਇਹ ਇਲੈਕਟ੍ਰਿਕ ਸਕੂਟਰ 157 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ।
ਬੈਟਰੀ ਅਤੇ ਰੇਂਜ
ਐਥਰ ਨੇ 450 Apex ਨੂੰ 1.89 ਲੱਖ (ਐਕਸ-ਸ਼ੋਅਰੂਮ) ਵਿੱਚ ਲਾਂਚ ਕੀਤਾ ਹੈ। 450X ਦੇ ਟੌਪ ਵਰਜ਼ਨ ਦੇ ਮੁਕਾਬਲੇ ਨਵਾਂ ਇਲੈਕਟ੍ਰਿਕ ਸਕੂਟਰ 21 ਹਜ਼ਾਰ ਮਹਿੰਗਾ ਹੈ।
ਕੀਮਤ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਬੱਚਿਆਂ ਨੂੰ ਸ਼ਹਿਦ ਦੇਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ
Learn more