ਆਤਿਸ਼ੀ ਬਣੀ ਦਿੱਲੀ ਦੀ ਨਵੀਂ ਮੁੱਖ ਮੰਤਰੀ, LG ਨੇ ਚੁਕਾਈ ਸਹੁੰ

21-09- 2024

TV9 Punjabi

Author: Isha Sharma

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਆਤਿਸ਼ੀ ਦਿੱਲੀ ਦੀ ਅਗਲੀ ਮੁੱਖ ਮੰਤਰੀ ਬਣ ਗਈ ਹੈ। 

ਆਮ ਆਦਮੀ ਪਾਰਟੀ

Pic Credit: PTI

ਉਹਨਾਂ ਨੂੰ ਦਿੱਲੀ ਦੇ ਉੱਪ ਰਾਜਪਾਲ ਵੀ ਕੇ ਸਕਸ਼ੈਨਾ ਨੇ ਅਹੁਦਾ ਦੀ ਸਹੁੰ ਚੁਕਾਈ। ਆਤਸ਼ੀ ਦੇ ਨਾਲ ਉਹਨਾਂ ਦੇ ਸਰਕਾਰ ਦੇ 5 ਮੰਤਰੀਆਂ ਨੇ ਵੀ ਸਹੁੰ ਚੁੱਕੀ। 

ਸਹੁੰ 

ਇਸ ਤੋਂ ਪਹਿਲਾਂ ਆਤਸ਼ੀ ਸਿੱਖਿਆ ਵਿਭਾਗ ਸਮੇਤ ਦਿੱਲੀ ਦੇ ਕਈ ਅਹਿਮ ਮੰਤਰਾਲਿਆਂ ਨੂੰ ਮੰਤਰੀ ਵਜੋਂ ਸੰਭਾਲ ਚੁੱਕੀ ਹੈ।

ਮੰਤਰੀ 

ਉਹ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਮੰਡਲ ਵਿੱਚ ਇੱਕੋ ਇੱਕ ਮਹਿਲਾ ਮੰਤਰੀ ਸੀ। 

ਮਹਿਲਾ ਮੰਤਰੀ

ਉਨ੍ਹਾਂ ਨੂੰ 17 ਸਤੰਬਰ ਨੂੰ ‘ਆਪ’ ਵਿਧਾਇਕਾਂ ਦੁਆਰਾ ਸਰਬਸੰਮਤੀ ਨਾਲ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਸੀ। 

ਸਰਬਸੰਮਤੀ

ਯੂਰਿਕ ਐਸਿਡ ਵਧਣ 'ਤੇ ਸ਼ਹਿਦ ਖਾਣਾ ਚਾਹੀਦਾ ਹੈ ਜਾਂ ਨਹੀਂ?