ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਕਿੱਥੇ ਹੈ?

25 Nov 2023

TV9 Punjabi

ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਅਟਲ ਸੁਰੰਗ ਹੈ, ਜੋ 2020 ਵਿੱਚ ਸ਼ੁਰੂ ਕੀਤੀ ਗਈ ਸੀ।

ਦੁਨੀਆ ਦੀ ਸਭ ਤੋਂ ਲੰਬੀ ਸੁਰੰਗ

Pic Credit: Freepik/Pexels

ਇਸ ਨੂੰ 10 ਹਜ਼ਾਰ ਫੁੱਟ ਦੀ ਉਚਾਈ 'ਤੇ ਬਣਾਇਆ ਗਿਆ ਹੈ, ਇਹ ਦੁਨੀਆ ਦੀ ਸਭ ਤੋਂ ਲੰਬੀ ਹਾਈਵੇਅ ਸੁਰੰਗ ਹੈ।

ਉਚਾਈ ਕਿੰਨੀ ਹੈ?

ਮੀਡੀਆ ਰਿਪੋਰਟਾਂ ਮੁਤਾਬਕ ਇਸ ਦਾ ਨਿਰਮਾਣ ਕੰਮ 10 ਸਾਲਾਂ 'ਚ ਪੂਰਾ ਹੋਇਆ ਸੀ। ਇਹ ਸੁਰੰਗ ਮਨਾਲੀ ਨੂੰ ਲੇਹ ਨਾਲ ਜੋੜਦੀ ਹੈ।

ਕੰਮ ਕਿੰਨੇ ਸਮੇਂ ਵਿੱਚ ਪੂਰਾ ਹੋਇਆ

ਇਸ 'ਚ ਹਰ 60 ਮੀਟਰ 'ਤੇ ਸੀਸੀਵੀਟੀ ਕੈਮਰੇ ਲਗਾਏ ਗਏ ਹਨ, ਜਦਕਿ ਹਰ 500 ਮੀਟਰ 'ਤੇ ਐਮਰਜੈਂਸੀ ਐਗਜ਼ਿਟ ਗੇਟ ਹੈ।

ਵਿਸ਼ੇਸ਼ਤਾ ਕੀ ਹੈ?

ਸੁਰੰਗ ਦੀ ਲੰਬਾਈ 8.8 ਕਿਲੋਮੀਟਰ ਅਤੇ ਚੌੜਾਈ 10.5 ਮੀਟਰ ਹੈ, ਇਸ ਦੇ ਅੰਦਰ ਫਾਇਰ ਹਾਈਡਰੈਂਟਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਲੰਬਾਈ ਕਿੰਨੀ?

ਸਰਦੀਆਂ ਦੇ ਮੌਸਮ 'ਚ ਲੱਦਾਖ ਨੂੰ ਜਾਣ ਵਾਲਾ ਹਾਈਵੇ ਬਰਫਬਾਰੀ ਕਾਰਨ ਬੰਦ ਹੋ ਜਾਂਦਾ ਹੈ। ਇਸ ਸੁਰੰਗ ਦੇ ਬਣਨ ਤੋਂ ਬਾਅਦ ਇਹ ਸਮੱਸਿਆ ਖਤਮ ਹੋ ਗਈ ਹੈ।

ਸਮੱਸਿਆ ਦਾ ਹੱਲ

ਇਸ ਸੁਰੰਗ ਦੇ ਨਿਰਮਾਣ ਨਾਲ ਮਨਾਲੀ ਅਤੇ ਲੇਹ ਵਿਚਕਾਰ ਦੂਰੀ ਘਟ ਗਈ ਹੈ ਅਤੇ ਇਸ ਵਿਚ 1 ਮੀਟਰ ਚੌੜਾ ਫੁੱਟਪਾਥ ਵੀ ਬਣਾਇਆ ਗਿਆ ਹੈ। 

ਚੌੜਾ ਫੁੱਟਪਾਥ

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ