ਭਾਰਤ ਨੇ ਰਚਿਆ ਇਤਿਹਾਸ, ਹਾਕੀ 'ਚ ਜਿੱਤਿਆ ਗੋਲਡ

6 Oct 2023

TV9 Punjabi

ਚੀਨ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦਾ ਜਲਵਾ ਦਿਖਾਈ ਦਿੱਤਾ। ਭਾਰਤੀ ਟੀਮ ਨੇ ਫਾਈਨਲ ਵਿੱਚ ਜਪਾਨ ਨੂੰ 5-1 ਨਾਲ ਮਾਤ ਦਿੰਦੇ ਹੋਏ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ।

ਹਾਕੀ 'ਚ ਗੋਲਡ

credit: twitter

ਇਸ ਜਿੱਤ ਦੇ ਨਾਲ ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 2024 ਲਈ ਵੀ ਕਵਾਲੀਫਾਈ ਕਰ ਲਿਆ ਹੈ।

ਓਲੰਪਿਕ ਲਈ ਕਵਾਲੀਫਾਈ

ਭਾਰਤੀ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਲਈ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ ਅਤੇ ਅਭਿਸ਼ੇਕ ਨੇ ਗੋਲ ਦਾਗੇ।

ਸ਼ਾਨਦਾਰ ਪ੍ਰਦਰਸ਼ਨ

ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 9 ਸਾਲ ਬਾਅਦ ਹਾਕੀ ਵਿੱਚ ਗੋਲਡ ਮੈਡਲ ਜਿੱਤਿਆ ਹੈ। ਇਸ ਤੋਂ ਪਹਿਲਾ ਭਾਰਤ ਨੇ ਟੋਕੀਓ ਓਲੰਪਿਕ ਵਿੱਚ ਬ੍ਰੋਂਜ਼ ਮੈਡਲ ਜਿੱਤਿਆ ਸੀ।

9 ਸਾਲ ਬਾਅਦ ਗੋਲਡ

ਭਾਰਤ ਲਈ ਏਸ਼ੀਆਈ ਖੇਡਾਂ ਦੇ ਫਾਈਨਲ ਹਾਕੀ ਮੁਕਾਬਲੇ ਵਿੱਚ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ, ਜਦਕਿ ਅਭਿਸ਼ੇਕ, ਅਮਿਤ ਰੋਹਿਦਾਸ, ਮਨਪ੍ਰੀਤ ਸਿੰਘ ਤਿੰਨਾ ਨੇ 1-1 ਗੋਲ ਕੀਤਾ।

ਹਰਮਨਪ੍ਰੀਤ ਦੇ ਦੋ ਗੋਲ

ਹੋ ਜਾਓ ਤਿਆਰ, ਸੇਲ 'ਚ 10 ਹਜ਼ਾਰ ਤੋਂ ਵੀ ਸਸਤੇ 'ਚ ਮਿਲਣਗੇ 5G ਸਮਾਰਟਫੋਨ