ਭਾਰਤ ਦੇ ਇਨ੍ਹਾਂ ਚਾਰ ਰਾਜਾਂ ਦੇ ਬਰਾਬਰ ਹੈ ਪਾਕਿਸਤਾਨ

9 Feb 2024

TV9 Punjabi

ਪਾਕਿਸਤਾਨ 'ਚ 8 ਫਰਵਰੀ ਨੂੰ ਆਮ ਚੋਣਾਂ ਹੋਈਆਂ ਸਨ, ਜਿਸ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ ਹੋ ਰਹੀ ਹੈ।

ਵੋਟਾਂ ਦੀ ਗਿਣਤੀ ਜਾਰੀ

ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਇੱਕ ਰਾਸ਼ਟਰ ਵਜੋਂ ਬਣਿਆ ਸੀ। ਖੇਤਰਫਲ ਦੇ ਲਿਹਾਜ਼ ਨਾਲ ਪਾਕਿਸਤਾਨ ਦੁਨੀਆ ਦਾ 34ਵਾਂ ਸਭ ਤੋਂ ਵੱਡਾ ਦੇਸ਼ ਹੈ।

34ਵਾਂ ਸਭ ਤੋਂ ਵੱਡਾ ਦੇਸ਼

ਪਾਕਿਸਤਾਨ ਦਾ ਕੁੱਲ ਖੇਤਰਫਲ 881,912 ਵਰਗ ਕਿਲੋਮੀਟਰ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਦਾ ਕੁੱਲ ਖੇਤਰਫਲ ਉੱਤਰੀ ਭਾਰਤ ਦੇ ਸਿਰਫ 4 ਰਾਜਾਂ ਦੇ ਬਰਾਬਰ ਹੈ।

ਕੁੱਲ ਖੇਤਰ

ਪਾਕਿਸਤਾਨ ਭਾਰਤ ਦੇ ਰਾਜਸਥਾਨ, ਕਸ਼ਮੀਰ, ਯੂਪੀ ਅਤੇ ਪੰਜਾਬ ਦੇ ਬਰਾਬਰ ਹੈ। ਜੇਕਰ ਅਸੀਂ ਇਨ੍ਹਾਂ ਰਾਜਾਂ ਦਾ ਖੇਤਰਫਲ ਜੋੜੀਏ ਤਾਂ ਇਹ 858,268 ਵਰਗ ਕਿਲੋਮੀਟਰ ਬਣ ਜਾਵੇਗਾ।

ਪਾਕਿਸਤਾਨ ਚਾਰ ਸੂਬਿਆਂ ਦੇ ਬਰਾਬਰ

ਰਾਜਸਥਾਨ ਦਾ ਕੁੱਲ ਖੇਤਰਫਲ 342,239 ਵਰਗ ਕਿਲੋਮੀਟਰ ਹੈ, ਉੱਤਰ ਪ੍ਰਦੇਸ਼ ਦਾ ਕੁੱਲ ਖੇਤਰਫਲ 240,928 ਵਰਗ ਕਿਲੋਮੀਟਰ ਹੈ, ਪੰਜਾਬ ਦਾ ਕੁੱਲ ਖੇਤਰਫਲ 50,362 ਵਰਗ ਕਿਲੋਮੀਟਰ ਹੈ।

ਸੂਬਿਆ ਦਾ ਕੁੱਲ ਖੇਤਰ

ਇਸ ਤੋਂ ਇਲਾਵਾ ਕਸ਼ਮੀਰ ਦਾ ਕੁੱਲ ਖੇਤਰਫਲ 224,739 ਵਰਗ ਕਿਲੋਮੀਟਰ ਹੈ। ਭਾਰਤ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ ਚਾਰ ਗੁਣਾ ਵੱਡਾ ਹੈ।

ਪਾਕਿਸਤਾਨ ਤੋਂ ਚਾਰ ਗੁਣਾ ਵੱਡਾ 

ਕਿਨ੍ਹਾਂ ਭਾਰਤੀਆਂ ਨੂੰ ਮਿਲਿਆ ਪਾਕਿਸਤਾਨ ਦਾ ਸਭ ਤੋਂ ਵੱਡਾ ਸਨਮਾਨ ?